ਰਾਮਦਾਸ ਗੁਰੁ
- 1. ਰਾਮਦਾਸ ਗੁਰੁ :- ਰਾਮਦਾਸ ਜੀ ਦੀ ਅੰ ਤਰ ਆਤਮਾ ਦੀ ਅਵਾਜ (ਿਗਆਨ), ਮਨ ਦਾ ਮੂਲ
ਗੁਰਬਾਣੀ ਿਵੱਚ ਗੁਰੁ ਸਬਦ, ਅੰ ਤਰ-ਆਤਮਾ ਦੀ ਅਵਾਜ (ਿਗਆਨ) ਲਈ ਆਇਆ ਹੈ,
ਗੁਰਵਾਕ ਹੈ !
Page 864, Line 16
ਗੁਰੁ ਮੇਰਾ ਿਗਆਨੁ ਗੁਰੁ ਿਰਦੈ ਿਿਆਨੁ ॥
गुर मेरा िगआनु गुर िरदै ििआनु ॥
Gur merā gi▫ān gur riḏai ḏẖi▫ān.
ਇਥੇ ਮਹਲਾ ੫ ਜੀ ਿਲਖ ਰਹੇ ਨ ਿਕ ਮੈ ਆਪਣਾ ਗੁਰੁ ਆਪਣੇ ਿਗਆਨ (ਅੰ ਤਰ-ਆਤਮਾ ਦੀ ਅਵਾਜ ) ਜੋ ਮੇਰੇ
ੇ
ਿਹਰਦੇ ਿਵੱਚ ਪਿਹਲਾ ਤੰ ੂ ਹੀ ਹੈ, ਨੂ ਮੰ ਨਦਾ ਹਾ !
ੰ
Page 279, Line 9
ਮਨ ਮਿਹ ਆਿਪ ਮਨ ਅਪੁਨ ਮਾਿਹ ॥
ੇ
मन मिि आिि मन अिुने मािि ॥
Man mėh āp man apune māhi.
Page 968, Line 9
ਿੰ ਨੁ ਿੰ ਨੁ ਰਾਮਦਾਸ ਗੁਰੁ ਿਜਿਨ ਿਸਿਰਆ ਿਤਨ ਸਵਾਿਰਆ ॥
ੈ
िंनु िंनु रामदास गुर िििन िसिरआ ििनै सवािरआ ॥
Ḏẖan ḏẖan Rāmḏās gur jin siri▫ā ṯinai savāri▫ā.
ਰਾਮਦਾਸ ਜੀ ਦਾ ਗੁਰੁ (ਰਾਮਦਾਸ ਜੀ ਦਾ ਗੁਰਦੇਵ, ਪਰਾਤਮਾ) ਇਸ ਲਈ ਿੰ ਨ-ਿੰ ਨ ਹੈ ਿਕਓਿਕ ਿਜਸ ਸਬਦ
ਗੁਰੂ (ਹੁਕਮ) ਨ ਓਹਨਾ ਨੂ ਿਸਰਿਜਆ ਸੀ ਓਸੇ ਹੀ ਸਬਦ ਗੁਰੂ ਨ ਓਹਨਾ ਨੂ ਸਵਾਰ ਿਦੱਤਾ !
ੇ ੰ ੇ ੰ
Page 968, Line 9
ਪੂਰੀ ਹੋਈ ਕਰਾਮਾਿਤ ਆਿਪ ਿਸਰਜਣਹਾਰੈ ਿਾਿਰਆ ॥
िूरी िोई करामािि आिि िसरिणिारै िािरआ ॥
Pūrī ho▫ī karāmāṯ āp sirjaṇhārai ḏẖāri▫ā.
ਪੂਰੀ ਕਰਾਮਾਤ ਇਹ ਹੋਈ ਿਕ ਰਾਮਦਾਸ ਜੀ ਦੀ ਬੁਿਿ ਬਦਲ ਕੇ ਿਬਬੇਕ ਬੁਿ ਰੂਪ ਹੋ ਗਈ ! ਿਕਓਿਕ
ਗੁਰਬਾਣੀ ਅਨੁਸਾਰ ਮਨ ਬੁਿਿ ਦਾ ਬਦਲ ਜਾਣਾ ਹੀ ਕਰਾਮਾਤ ਜਾ ਿਸਿਿ ਦੀ ਪਰਾਪਤੀ ਹੈ ! ਿਸਰਜਨਹਾਰੇ
(ਸਬਦ ਗੁਰੂ) ਨ ਰਾਮਦਾਸ ਜੀ ਨੂ ਆਪਣੇ ਿਵੱਚ ਲੀਨ ਕਰ ਿਲਆ !
ੇ ੰ
Page 339, Line 9
- 2. ਕਿਹ ਕਬੀਰ ਬੁਿਿ ਹਿਰ ਲਈ ਮੇਰੀ ਬੁਿਿ ਬਦਲੀ ਿਸਿਿ ਪਾਈ ॥੨॥੨੧॥੭੨॥
किि कबीर बुिि ििर लई मेरी बुिि बदली िसिि िाई ॥२॥२१॥७२॥
Kahi Kabīr buḏẖ har la▫ī merī buḏẖ baḏlī siḏẖ pā▫ī. ||2||21||72||
Page 923, Line 2
ਗੁਰ ਸਬਿਦ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥
गुर सबिद समावए अवर न िाणै कोइ िीउ ॥
Gur sabaḏ samāv▫e avar na jāṇai ko▫e jī▫o.
ਭੇਖੀਆਂ ਭਰਮੀਆਂ ਦੀ ਸਭਾ ਉਠਾਇਕੈ,
ਦਬੜੂ ਘੁਸੜੂ ਨੂ ਭਾਜੜਾ ਪਾਇਕੈ,
ੰ
ਖੋਟੇ ਖਚਰੇ ਦੀ ਸਫਾ ਸਮੇਟਕੇ,
ਗੁਰ ਿਸੰ ਘਾ ਰਿਚਆ ਜੈਕਾਰਾ,
ਜੋ ਗਜਕੇ ਬੁਲਾਵੇ ਸੋ ਗੁਰੂ ਕਾ ਿਪਆਰਾ -
ਸਿਤ ਸਰੀ ਅਕਾਲ………
ਗੁਰ ਬਰ ਅਕਾਲ………
ਗੱਜ-ਵੱਜ ਕੇ ਫਤਿਹ ਬੁਲਾਓ ਜੀ !
ਵਾਿਹਗੁਰੂ ਜੀ ਕਾ ਖਾਲਸਾ !!
ਵਾਿਹਗੁਰੂ ਜੀ ਕੀ ਫਤਿਹ !!
pl visit:
http://www.sachkhojacademy.net/
http://sachkhojacademy.org/
For SMS on yor mobile pl click:-
http://labs.google.co.in/smschannels/subscribe/Sachkhoj