Personal Information
Organization / Workplace
Al Farwaniyah, Al 'Āşimah, Kuwait
Occupation
supervisior
About
ਮੁੰਡੇ ਅਸੀਂ "AMBERSAR" ਦੇ, ਟੌਰ ਜੱਗ ਤੇ ਵੱਖਰੀ ਬਨਾਈ ਹੋਈ ਆ,
ਗੱਬਰੂ ਇੱਕ ਤੋਂ ਇੱਕ ਸੋਹਣਾ, ਕੁੜੀ ਸਬ ਨੇ ਇੱਕ ਇੱਕ ਟਿਕਾਈ ਹੋਈ ਆ,
ਅਸੀਂ ਠਾਠ-ਬਾਠ ਦੇ ਸ਼ੌਕੀ, ਨਾ ਕੋਈ ਰਪਟ ਦਰਜ ਵਿੱਚ ਚੌਂਕੀ,
ਅਸੀਂ ਪਿਆਰ ਹਾਂ ਦਿਲੋਂ ਰੱਖਦੇ, ਸਾਂਝ ਸਬ ਨਾਲ ਗੂੜੀ ਪਾਈ ਹੋਈ ਆ,
ਐਵੇਂ ਨੀ ਲੋਕੀ ਸਾਨੂੰ "AMBERSAR" ਵਾਲੇ" ਕਹਿੰਦੇ, ਅਸੀਂ "AMBERSAR" ਦੀ ਸ਼ਾਨ ਵਧਾਈ ਹੋਈ ਆ