SlideShare a Scribd company logo
Submit Search
Upload
Login
Signup
PERSONAL HYGEINE.pptx
Report
Sunil Pahuja
Follow
Student at Dav college abohar
Mar. 24, 2023
•
0 likes
•
5 views
1
of
13
PERSONAL HYGEINE.pptx
Mar. 24, 2023
•
0 likes
•
5 views
Download Now
Download to read offline
Report
Sports
this ppt is helpful for physical education.
Sunil Pahuja
Follow
Student at Dav college abohar
Recommended
Kohlberg Theory of Moral Development.pptx
Sunil Pahuja
11 views
•
26 slides
HANDBALL PPT pdf.pdf
Sunil Pahuja
9 views
•
13 slides
maximsofteachingppt-201220123246.pdf
Sunil Pahuja
3 views
•
15 slides
theoriesoflanguageacquisition-150803021244-lva1-app6891 (1).pdf
Sunil Pahuja
4 views
•
24 slides
Language Acquisition and Language Learning
Sunil Pahuja
132 views
•
17 slides
Introduction to Data Science
Christy Abraham Joy
40.9K views
•
51 slides
More Related Content
Featured
Beginners Guide to TikTok for Search - Rachel Pearson - We are Tilt __ Bright...
RachelPearson36
8.4K views
•
21 slides
Unlocking the Power of ChatGPT and AI in Testing - A Real-World Look, present...
Applitools
53.5K views
•
138 slides
12 Ways to Increase Your Influence at Work
GetSmarter
400.3K views
•
64 slides
ChatGPT webinar slides
Alireza Esmikhani
27.6K views
•
36 slides
More than Just Lines on a Map: Best Practices for U.S Bike Routes
Project for Public Spaces & National Center for Biking and Walking
6.1K views
•
51 slides
Ride the Storm: Navigating Through Unstable Periods / Katerina Rudko (Belka G...
DevGAMM Conference
3.1K views
•
12 slides
Featured
(20)
Beginners Guide to TikTok for Search - Rachel Pearson - We are Tilt __ Bright...
RachelPearson36
•
8.4K views
Unlocking the Power of ChatGPT and AI in Testing - A Real-World Look, present...
Applitools
•
53.5K views
12 Ways to Increase Your Influence at Work
GetSmarter
•
400.3K views
ChatGPT webinar slides
Alireza Esmikhani
•
27.6K views
More than Just Lines on a Map: Best Practices for U.S Bike Routes
Project for Public Spaces & National Center for Biking and Walking
•
6.1K views
Ride the Storm: Navigating Through Unstable Periods / Katerina Rudko (Belka G...
DevGAMM Conference
•
3.1K views
Barbie - Brand Strategy Presentation
Erica Santiago
•
23.7K views
Good Stuff Happens in 1:1 Meetings: Why you need them and how to do them well
Saba Software
•
25K views
Introduction to C Programming Language
Simplilearn
•
8.1K views
The Pixar Way: 37 Quotes on Developing and Maintaining a Creative Company (fr...
Palo Alto Software
•
88K views
9 Tips for a Work-free Vacation
Weekdone.com
•
7K views
I Rock Therefore I Am. 20 Legendary Quotes from Prince
Empowered Presentations
•
142.6K views
How to Map Your Future
SlideShop.com
•
274.8K views
Beyond Pride: Making Digital Marketing & SEO Authentically LGBTQ+ Inclusive -...
AccuraCast
•
3.3K views
Read with Pride | LGBTQ+ Reads
Kayla Martin-Gant
•
1K views
Exploring ChatGPT for Effective Teaching and Learning.pptx
Stan Skrabut, Ed.D.
•
56.1K views
How to train your robot (with Deep Reinforcement Learning)
Lucas García, PhD
•
42.1K views
4 Strategies to Renew Your Career Passion
Daniel Goleman
•
121.8K views
The Student's Guide to LinkedIn
LinkedIn
•
86.8K views
Different Roles in Machine Learning Career
Intellipaat
•
12.2K views
PERSONAL HYGEINE.pptx
1.
SAFETY HYGIENE 1. ਸਰੀਰਕ
ਸਸਹਤ:ਸਰੀਰਕ ਸਸਹਤ ਤੋਂ ਭਾਵ ਹੈ ਸਕ ਇੱਕ ਸਸਹਤਮੰਦ ਸਵਅਕਤੀ ਦੇ ਸਾਰੇ ਅੰਗ ਆਪਣਾ ਕੰਮ ਠੀਕ ਢੰਗ ਨਾਲ਼ ਕਰਦੇ ਹਨ। ਸਰੀਰ ਤੰਦਰੁਸਤ, ਫੁਰਤੀਲਾ ਅਤੇ ਅਨੇਕ ਪਰਕਾਰ ਦੀਆਂ ਸਰੀਸਰਕ ਸਕਸਰਆਵਾਂ ਨ ੰ ਕਰਨ ਲਈ ਸਤਆਰ ਰਸਹੰਦਾ ਹੈ। ਸਸਹਤਮੰਦ ਸਵਅਕਤੀ ਦਾ ਸਰੀਸਰਕ ਢਾਂਚਾ ਵੇਖਣ ਨ ੰ ਸੋਹਣਾ, ਸੁਡੌਲ ਅਤੇ ਮਜ਼ਬਤ ਪੱਸਠਆਂ ਵਾਲ਼ਾ ਹੁੰਦਾ ਹੈ। ਸਸਹਤਮੰਦ ਮਨੁੱ ਖ ਦੇ ਸਰੀਰ ਦੀਆਂ ਸਾਰੀਆਂ ਕਾਰਜ ਪਰਨਾਲ਼ੀਆਂ ਸਜਵੇਂ ਸਾਹ ਪਰਨਾਲ਼ੀ, ਪਾਚਨ-ਪਰਨਾਲ਼ੀ ਅਤੇ ਲਹ ਪਰਨਾਲ਼ੀ ਆਸਦ ਆਪਣਾ ਕੰਮ ਠੀਕ ਤਰੀਕੇ ਨਾਲ਼ ਕਰਦੀਆਂ ਹਨ। 2. ਮਾਨਸਸਕ ਸਸਹਤ:ਇਸ ਦਾ ਅਰਥ ਹੈ ਸਕ ਜੋ ਸਵਅਕਤੀ ਦੀ ਸਦਮਾਗ਼ੀ ਤੌਰ ਤੇ ਸਹੀ ਅਤੇ ਸਮੇਂ ਸਸਰ ਫ਼ੈਸਲਾ ਲੈਂਦਾ ਹੈ ਉਹ ਹਮੇਸ਼ਾ ਆਪਣੇ ਸਵਸ਼ਵਾਸ ਨ ੰ ਕਾਇਮ ਰਖੱਦਾ ਹੈ। ਮਾਨਸਸਕ ਤੌਰ ’ਤੇ ਸਸਹਤਮੰਦ ਸਵਅਕਤੀ ਹਾਲਾਤ ਅਨੁਸਾਰ ਆਪਣੇ-ਆਪ ਨ ੰ ਢਾਲ਼ ਲੈਂਦਾ ਹੈ।
2.
3. ਸਮਾਸਜਕ ਸਸਹਤ:ਸਮਾਸਜਕ
ਸਸਹਤ ਤੋਂ ਭਾਵ ਸਵਅਕਤੀ ਦੇ ਆਪਣੇ ਸਮਾਜ ਨਾਲ਼ ਸੰਬੰਧਾਂ ਤੋਂ ਹੈ। ਮਨੁੱ ਖ ਇੱਖ ਸਮਾਸਜਕ ਜੀਵ ਹੈ ਸਜਸ ਨ ੰ ਆਪਣੇ ਰੁਜ਼ਾਨਾਂ ਕੰਮਾਂ ਦੀ ਪਰਤੀ ਲਈ ਆਪਣੇ ਪਸਰਵਾਰ ਅਤੇ ਸਮਾਜ ਨਾਲ਼ ਸਮਲ਼ ਕੇ ਚੱਲਣਾ ਪੈਂਦਾ ਹੈ। ਸਮਲ਼ਨਸਾਰ ਸਵਅਕਤੀ ਦੀ ਸਮਾਜ ਸਵੱਚ ਇੱਜਤ ਹੁੰਦੀ ਹੈ। ਸਮਾਜ ਤੋਂ ਸਬਨਾਂ ਸਵਅਕਤੀ ਅਧਰਾ ਹੁੰਦਾ ਹੈ। 4. ਭਾਵਨਾਤਸਮਕ ਸਸਹਤ:ਸਾਡੇ ਮਨ ਸਵੱਚ ਸਮੇਂ-ਸਮੇਂ ਤੇ ਵੱਖ-ਵੱਖ ਪਰਕਾਰ ਦੀਆਂ ਭਾਵਨਾਵਾਂ ਸਜਵੇਂ ਗੁੱਸਾ, ਈਰਖਾ, ਡਰ, ਖ਼ੁਸ਼ੀ, ਆਸਦ ਪੈਦਾ ਹੁੰਦੀਆਂ ਰਸਹੰਦੀਆਂ ਹਨ। ਇਹਨਾਂ ਭਾਵਨਾਵਾਂ ਦਾ ਸਾਡੇ ਜੀਵਨ ਸਵੱਚ ਸੰਤੁਸਲਨ ਹੋਣਾ ਬਹੁਤ ਜ਼ਰਰੀ ਹੈ ਤਾਂ ਹੀ ਅਸੀ ਆਪਣੇ ਕੰਮ ਨ ੰ ਸੰਚਾਰ ਢੰਗ ਨਾਲ਼ ਨੇਪਰੇ ਚਾੜ੍ਹ ਸਕਦੇ ਹਾਂ।
3.
ਸਨੱਜੀ ਸਸਹਤ ਸਵਸਗਆਨ: ਸਜਹੜ੍ਾ
ਸਗਆਨ ਸਾਨ ੰ ਆਪਣੀ ਸਸਹਤ ਨ ੰ ਸੰਭਾਲ਼ਨ ਦੀ ਜਾਣਕਾਰੀ ਸਦੰਦਾ ਹੈ ਉਹ ਸਨੱਜੀ ਸਸਹਤ ਸਵਸਗਆਨ ਅਖਵਾਉਂਦਾ ਹੈ।ਅਸੀਂ ਜਾਣਦੇ ਹਾਂ ਸਕ ਸਾਡੇ ਰਸਹਣ ਸਸਹਣ ਅਤੇ ਖਾਣ-ਪੀਣ ਦੇ ਢੰਗਾਂ ਦਾ ਸਾਡੀ ਸਸਹਤ ਨਾਲ਼ ਗੜ੍ਹਾ ਸੰਬੰਧ ਹੈ। ਇੱਕ ਸਵਅਕਤੀ ਲਈ ਸਰੀਰ ਅਤੇ ਮਨ ਦੀ ਤੰਦਰੁਸਤੀ ਕਾਫ਼ੀ ਮਹੱਤਵ ਰੱਖਦੀ ਹੈ। ਤੰਦਰੁਸਤ ਸਵਅਕਤੀ ਹਰ ਕੰਮ ਨ ੰ ਅਸਾਨੀ ਨਾਲ਼ ਕਰ ਲੈਂਦਾ ਹੈ। ਇਸ ਤੋਂ ਉਲਟ ਜੇਕਰ ਮਨ ੱ ਖ ਦਾ ਸਰੀਰ ਸਕਸੇ ਰੋਗ ਤੋਂ ਪੀੜ੍ਤ ਹੋਏ ਤਾਂ ਉਸ ਦਾ ਮਨ ਸਕਸੇ ਵੀ ਕੰਮ ਨ ੰ ਕਰਨ ਲਈ ਸਤਆਰ ਨਹੀਂਹੁੰਦਾ। ਸਾਨ ੰ ਆਪਣੇ ਸ਼ਰੀਰ ਨ ੰ ਤੰਦਰੁਸਤ ਬਣਾਉਣ ਲਈ ਆਪਣੇ ਸਰੀਰ ਦੀ ਸਫ਼ਾਈ ਵੱਲ ਸਧਆਨ ਦੇਣਾ ਚਾਹੀਦਾ ਹੈ। ਹਰ ਰੋਜ਼ ਇਸ਼ਨਾਨ ਕਰਕੇ ਸਾਨ ੰ ਆਪਣੇ ਸਰੀਰ ਨ ੰ ਸਾਫ਼ ਤੌਲੀਏ ਨਾਲ਼ ਸੁਕਾਉਣਾ ਜ਼ਰਰੀ ਹੈ। ਸਾਨ ੰ ਆਪਣੇ ਸਰੀਰ ਦੇ ਸਾਰੇ ਅੰਗਾ ਦੀ ਦੇਖ-ਭਾਲ਼ ਕਰਨ ਦੀ ਲੋੜ੍ ਹੁੰਦੀ ਹੈ। ਇਸ ਸੰਬੰਧੀ ਮੁੱਢਲੀ ਜਾਣਕਾਰੀ ਹੇਠ ਸਲਖੇ ਅਨੁਸਾਰ ਹੈ:-
4.
1. ਚਮੜ੍ੀ ਦੀ
ਸਫ਼ਾਈ:-ਚਮੜ੍ੀ ਸਾਡੇ ਸਰੀਰ ਦੇ ਸਾਰੇ ਅੰਗਾਂ ਨ ੰ ਢਕ ਕੇ ਰੱਖਦੀ ਹੈ ਅਤੇ ਉਹਨਾਂ ਦੀ ਰੱਸਖਆ ਕਰਦੀ ਹੈ। ਇਹ ਸਾਡੇ ਸਰੀਰ ਦਾ ਤਾਪਮਾਨ ਠੀਕ ਰੱਖਣ ਸਵੱਚ ਸਹਾਈ ਹੁੰਦੀ ਹੈ। ਇਹ ਸਾਡੇ ਸਰੀਰ ਨ ੰ ਸੁੰਦਰ ਵੀ ਬਣਾਉਂਦੀ ਹੈ।ਜੇਕਰ ਚਮੜ੍ੀ ਦੀ ਸਫ਼ਾਈ ਵੱਲ ਸਧਆਨ ਨਾ ਸਦੱਤਾ ਜਾਵੇ ਤਾਂ ਚਮੜ੍ੀ ਸਵਚਲੇ ਮੁਸਾਮ ਧੜ੍-ਸਮੱਟੀ ਨਾਲ਼ ਬੰਦ ਹੋ ਜਾਂਦੇ ਹਨ ਸਜਸ ਕਾਰਨ ਸਰੀਰ ਦੇ ਬੇਲੋੜ੍ੇ ਅਤੇ ਹਾਨੀਕਾਰਕ ਪਦਾਰਥ ਸਰੀਰੀ ਸਵੱਚੋਂ ਬਾਹਰ ਨਹੀਂਸਨਕਲ਼ਦੇ ਸਜਸ ਨਾਲ ਸਾਨ ੰ ਕਈ ਤਰਹਾਂ ਦੇ ਰੋਗ ਲੱਗ ਜਾਂਦੇ ਹਨ। 2. ਵਾਲ਼ਾਂ ਦੀ ਸਫ਼ਾਈ :-ਲੰਮੇ ਵਾਲ਼ ਸਵਅਕਤੀ ਦੀ ਖ਼ਬਸਰਤੀ ਨ ੰ ਚਾਰ ਚੰਦ ਲਾਉਂਦੇ ਹਨ। ਵਾਲ਼ਾਂ ਦੀ ਸੁੰਦਰਤਾ ਅਤੇ ਮਜ਼ਬਤੀ ਲਈ ਸੰਤੁਸਲਤ ਖ਼ੁਰਾਕ ਦਾ ਬਹੁਤ ਯੋਗਦਾਨ ਹੁੰਦਾ ਹੈ। ਵਾਲਾਂ ਨ ੰ ਹਰ ਰੋਜ਼ ਸਾਫ਼ ਕੰਘੀ ਨਾਲ਼ ਵਾਹੁਣਾ ਚਾਹੀਦਾ ਹੈ। ਇਹਨਾਂ ਨ ੰ ਸਮੇਂ-ਸਮੇਂ ਸਸਰ ਧੋਣਾ ਚਾਹੀਦਾ ਹੈ। ਵਾਲ਼ਾਂ ਨ ੰ ਧੋਣ ਤੋਂ ਬਾਅਦ ਚੰਗੀ ਤਰਹਾਂ ਸੁਕਾ ਲੈਣਾ ਚਾਹੀਦਾ ਹੈ। ਵਾਲ਼ਾਂ ਦੀ ਮਜ਼ਬਤੀ ਲਈ ਪੋਸ਼ਣ ਦਾ ਸਧਆਨ ਰੱਖਣਾ ਚਾਹੀਦਾ ਹੈ। ਵਾਲ਼ਾਂ ਨ ੰ ਸਾਫ਼ ਰੱਖਣ ਨਾਲ਼ ਸਸਰ ਸਵੱਚ ਜੰਆਂ ਨਹੀਂ ਪੈਂਦੀਆਂ। ਸਧਆਨ ਰਹੇ, ਸਾਨ ੰ ਸਕਸੇ ਹੋਰ ਦੀ ਕੰਘੀ ਨਹੀਂ ਵਰਤਣੀ ਚਾਹੀਦੀ।ਜੇਕਰ ਵਾਲ਼ਾ ਦੀ ਸਹੀ ਸੰਭਾਲ਼ ਨਾ ਕੀਤੀ ਜਾਵੇ ਤਾਂ ਇਹ ਝੜ੍ਨ ਲੱਗ ਜਾਂਦੇ ਹਨ। ਵਾਲ਼ ਝੜ੍ਨ ’ਤੇ ਸਾਨ ੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
5.
3.ਅੱਖਾਂ ਦੀ ਸਫ਼ਾਈ:-
ਅੱਖਾਂ ਸਾਡੇ ਸਰੀਰ ਦਾ ਸਭ ਤੋਂ ਕੋਮਲ ਅੰਗ ਹਨ। ਅੱਖਾਂ ਤੋਂ ਸਬਨਾਂ ਕੁਦਰਤ ਦੇ ਨਜ਼ਸਰਆਂ ਨ ੰ ਤੱਸਕਆ ਨਹੀਂ ਜਾ ਸਕਦਾ ਅਤੇ ਨਾ ਰੁਜ਼ਾਨਾ ਸਜੰਦਗੀ ਸਵੱਚ ਹੀ ਕੋਈ ਕੰਮ ਅਸਾਨੀ ਨਾਲ਼ ਕੀਤਾ ਜਾ ਸਕਦਾ ਹੈ। ਇੱਕ ਕਹਾਵਤ ਵੀ ਹੈ:- “ਅੱਖਾਂ ਗਈਆਂ, ਜਹਾਨ ਸਗਆ, ਦੰਦ ਗਏ ਤਾਂ ਸੁਆਦ ਸਗਆ” ਇਸ ਲਈ ਅੱਖਾਂ ਦੀ ਦੇਖਭਾਲ਼ ਕਰਨੀ ਬਹੁਤ ਜ਼ਰਰੀ ਹੈ। ਅੱਖਆੰ ਨ ੰ ਰੋਜ਼ਾਨਾ ਦੋ- ਸਤੰਨ ਵਾਰ ਸਾਫ਼ ਅਤੇ ਠ ੰ ਡੇ ਪਾਣੀ ਦੇ ਸ ੱਟੇ ਮਾਰਨੇ ਚਾਹੀਦੇ ਹਨ। ਅੱਖਾਂ ਨ ੰ ਤੇਜ਼ ਰੋਸ਼ਨੀ ਤੋ ਬਚਾਉਣਾ ਬਹੁਤ ਜ਼ਰਰੀ ਹੁੰਦਾ ਹੈ। ਧੁੱਪ ਸਵੱਚ ਸਨਕਲ਼ਦੇ ਸਮੇਂ ਧੁੱਪ ਵਾਲ਼ੀਆਂ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਪੜ੍ਹਦੇ ਸਮੇਂ ਅਤੇ ਟੀ.ਵੀ. ਦੇਖਦੇ ਸਮੇਂ ਲਗਾਤਾਰ ਸਜ਼ਆਦਾ ਸਮੇਂ ਤੱਕ ਸਾਨ ੰ ਅੱਖਾਂ ਉਪਰ ਬੋਝ ਨਹੀਂ ਪਾਉਣਾ ਚਾਹੀਦਾ। ਕੋਈ ਵੀ ਸਨਗਹਾਂ ਦਾ ਕੰਮ ਕਰਦੇ ਸਮੇਂ ਪਰਕਾਸ਼ ਤੁਹਾਡੀਆਂ ਅੱਖਾਂ ਨਾਲ਼ ਸਮਲ ਕੇ ਸਸੱਧਾ ਵਸਤ ’ਤੇ ਪੈਣਾ ਚਾਹੀਦਾ ਹੈ।
6.
4.ਕੰਨਾ ਦੀ ਸਫ਼ਾਈ:-
ਸਰੀਰ ਦੇ ਬਾਕੀ ਅੰਗਾ ਵਾਂਗ ਕੰਨਾ ਦੀ ਸੰਭਾਲ਼ ਕਰਨੀ ਵੀ ਬਹੁਤ ਜ਼ਰਰੀ ਹੈ। ਸਾਡੇ ਕੰਨ ਦਾ ਪਰਦਾ ਬਹੁਤ ਨਾਜ਼ੁਕ ਹੁੰਦਾ ਹੈ। ਸਾਨ ੰ ਕੰਨ ਸਵੱਚ ਕੋਈ ਸਤੱਖੀ ਚੀਜ਼ ਨਹੀਂ ਮਾਰਨੀ ਚਾਹੀਦੀ ਸਕਉਂਸਕ ਇਸ ਤਰਹਾਂ ਕਰਨ ਨਾਲ਼ ਕੰਨ ਦਾ ਪਰਦਾ ਫੱਟ ਸਕਦਾ ਹੈ। ਕੰਨਾਂ ਸਵੱਚ ਹੈੱਡ-ਫ਼ੋਨ ਲਗਾ ਕੇ ਸੰਗੀਤ ਵਗ਼ੈਰਾ ਸਜ਼ਆਦਾ ਦੇਰ ਤੱਕ ਨਹੀਂ ਸੁਣਨਾ ਚਾਹੀਦਾ। ਬਹੁਤੀ ਦੇਰ ਮੋਬਾਈਲ ਦੀ ਵਰਤੋਂ ਕਰਨ ਨਾਲ਼ ਸੁਣਨ ਸ਼ਕਤੀ ਉੱਤੇ ਮਾੜ੍ਾ ਅਸਰ ਪੈਂਦਾ ਹੈ। ਕੰਨਾ ਸਵੱਚ ਭਾਰਾਪਣ ਮਸਹਸਸ ਹੋਣ ਜਾਂ ਫੋੜ੍ਾ- ਸਫਣਸੀ ਆਸਦ ਹੋਣ ’ਤੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
7.
5.ਨ ੱ ਕ ਦੀ
ਸਫ਼ਾਈ:-ਅਸੀਂ ਨ ੱ ਕ ਅਤੇ ਮੰਹ ਰਾਹੀਂ ਸਾਹ ਲੈਂਦੇ ਹਾਂ ਪਰ ਨ ੱ ਕ ਰਾਹੀਂ ਸਾਹ ਲੈਣਾ ਲਾਭਦਾਇਕ ਹੁੰਦਾ ਹੈ। ਨ ੱ ਕ ਰਾਹੀਂ ਸਾਹ ਲੈਣ ਨਾਲ਼ ਹਵਾ ਸ਼ੁੱਧ ਅਤੇ ਸਰੀਸਰਕ ਤਾਪਮਾਨ ਦੇ ਅਨੁਕਲ ਹੋ ਕੇ ਸਰੀਰ ਸਵੱਚ ਦਾਖ਼ਲ ਹੁੰਦੀ ਹੈ। ਨ ੱ ਕ ਇੱਕ ਜਾਲ਼ੀ ਦਾ ਕੰਮ ਕਰਦਾ ਹੈ। ਨ ੱ ਕ ਦੇ ਮੁੱਖ ਦੁਆਰ ’ਤੇ ੋਟੇ- ੋਟੇ ਵਾਲ਼ ਹੁੰਦੇ ਹਨ ਜੋ ਇੱਕ ਜਾਲ਼ੀ ਵਾਂਗ ਹਵਾ ਸਵੱਚਲੇ ਧੜ੍-ਕਣਾਂ ਅਤੇ ਕੀਟਾਣਆਂ ਨ ੰ ਆਪਣੇ ਸਵੱਚ ਫਸਾ ਲੈਂਦੇ ਹਨ। ਇਹਨਾਂ ੋਟੇ- ੋਟੇ ਵਾਲਾਂ ਤੋਂ ਅੱਗੇ ਨ ੱ ਕ ਦੇ ਅੰਦਰ, ਜੇਕਰ ਕੋਈ ਬਰੀਕ ਕਣ ਇਹਨਾਂ ਵਾਲ਼ਾਂ ਸਵੱਚ ਨਹੀਂ ਫਸਦਾ ਤਾਂ ਉਹ ਨ ੱ ਕ ਦੇ ਅੰਦਰਲੇ ਪਾਸੇ ਸਚਪਕ ਜਾਂਦਾ ਹੈ। ਇਸ ਤਰਹਾਂ , ਇਹ ਫੇਫਸੜ੍ਆਂ ਨ ੰ ਜਾਣ ਵਾਲ਼ੀ ਹਵਾ ਨ ੰ ਸ਼ੁੱਧ ਕਰਦਾ ਹੈ। ਇਸ਼ਨਾਨ ਕਰਸਦਆਂ ਨ ੱ ਕ ਨ ੰ ਸਾਫ਼ ਕਰਨਾ ਜ਼ਰਰੀ ਹੈ। ਇਸ ਦੇ ਸਸੱਟੇ ਵਜੋਂ ਸਰੀਰ ਨ ੰ ਲੱਗਣ ਵਾਲ਼ੇ ਕਈ ਤਰਹਾਂ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ।
8.
6.ਦੰਦਾ ਦੀ ਸਫ਼ਾਈ:-ਦੰਦ
ਭੋਜਨ ਨ ੰ ਸਚੱਥਣ ਸਵੱਚ ਮਦਦ ਕਰਦੇ ਹਨ। ਸਚੱਸਥਆ ਹੋਇਆ ਭੋਜਨ ਅਸਾਨੀ ਨਾਲ਼ ਹਜ਼ਮ ਹੋ ਜਾਂਦਾ ਹੈ। ਸਾਨ ੰ ਰੋਜ਼ਾਨਾ ਸਵੇਰੇ ਦੰਦ ਸਾਫ਼ ਕਰਨੇ ਚਾਹੀਦੇ ਹਨ। ਕੁਝ ਵੀ ਖਾਣ ਤੋਂ ਬਾਅਦ ਸਾਨ ੰ ਚੰਗੀ ਤਰਹਾਂ ਕੁਰਲੀ ਕਰ ਲੈਣੀ ਚਾਹੀਦੀ ਹਨ। ਕੁਝ ਵੀ ਖਾਣ ਤੋਂ ਬਾਅਦ ਸਾਨ ੰ ਚੰਗੀ ਤਰਹਾਂ ਕੁਰਲੀ ਕਰ ਲੈਣੀ ਚਾਹੀਦੀ ਹੈ ਤਾਂ ਸਕ ਭੋਜਨ ਦਾ ਕੋਈ ਕਣ ਦੰਦਾ ਸਵੱਚ ਫਸਸਆ ਨਾ ਰਸਹ ਜਾਵੇ। ਦੰਦਾ ਸਵੱਚ ਫਸਸਆ ਭੋਜਨ ਸੜ੍ਨ ਅਤੇ ਬਦਬ ਪੈਦਾ ਕਰਦਾ ਹੈ। ਸਾਨ ੰ ਰਾਤ ਨ ੰ ਸੌਣ ਤੋਂ ਪਸਹਲਾਂ ਵੀ ਦੰਦਾ ਦੀ ਸਫ਼ਾਈ ਲਈ ਬੁਰਸ਼ ਜ਼ਰਰ ਕਰਨਾ ਚਾਹੀਦਾ ਹੈ। ਜੇਕਰ ਅਸੀ ਦੰਦਾ ਦੀ ਸਫ਼ਾਈ ਵੱਲ਼ ਸਧਆਨ ਨਹੀਂਸਦੰਦੇ ਤਾਂ ਦੰਦਾ ਨ ੰ ਰੋਗ ਲੱਗ ਜਾਂਦੇ ਹਨ। ਦੰਦ ਅੰਦਰੋਂ ਖੋਖਲੇ ਹੋਣ ਲੱਗਦੇ ਹਨ। ਇਸ ਤਰਹਾਂ ਦੰਦਾਂ ਸਵੱਚ ਕਮਜ਼ੋਰੀ ਆ ਜਾਂਦੀ ਹੈ। ਦੰਦਾ ਦੇ ਰੋਗ ਸਰੀਰ ਨ ੰ ਕਈ ਤਰਹਾਂ ਦੀਆਂ ਸਬਮਾਰੀਆਂ ਲਾ ਸਦੰਦੇ ਹਨ। 7.ਨ ੰ ਹੁਆਂ ਦੀ ਸਫ਼ਾਈ:-ਸਰੀਰ ਦੇ ਬਾਕੀ ਅੰਗਾਂ ਦੀ ਸਫ਼ਾਈ ਦੇ ਨਾਲ਼-ਨਾਲ਼ ਹੱਥਾਂ-ਪੈਰਾਂ ਦੇ ਨ ੰ ਹੁਆਂ ਦੀ ਸਫ਼ਾਈ ਕਰਨੀ ਵੀ ਅਸਤ ਜ਼ਰਰੀ ਹੈ। ਹੱਥਾਂ ਦੇ ਵਧੇ ਹੋਏ ਨ ੰ ਹੁਆਂ ਸਵੱਚ ਸਮੱਟੀ-ਘੱਟਾ ਫਸ ਜਾਂਦਾ ਹੈ। ਸਸੱਟੇ ਵਜੋਂ ਨ ੰ ਹੁਆਂ ਸਵੱਚ ਫਸੀ ਇਹ ਗੰਦਗੀ ਖਾਣਾ ਖਾਣ ਵੇਲੇ ਸਾਡੇ ਸਰੀਰ ਸਵੱਚ ਦਾਖ਼ਲ ਹੋ ਸਕਦੀ ਹੈ। ਇਸ ਲਈ ਸਾਨ ੰ ਆਪਣੇ ਹੱਥਾਂ-ਪੈਰਾਂ ਨ ੰ ਬਹੁਤ ਚੰਗੀ ਤਰਹਾਂ ਧੋਣਾ ਚਾਹੀਦਾ ਹੈ। ਸਾਨ ੰ ਹਫ਼ਤੇ ਸਵੱਚ ਇੱਕ –ਦੋ ਵਾਰ ਆਪਣੇ ਨ ੰ ਹੁ ਕੱਟਣੇ ਚਾਹੀਦੇ ਹਨ।
9.
ਸਰੀਰ ਦੇ ਸਾਰੇ
ਅੰਗਾਂ ਦੀ ਸਫ਼ਾਈ ਦੇ ਮਹੱਤਵ ਨ ੰ ਸਮਝਦੇ ਹੋਏ ਸਾਨ ੰ ਬਚਪਨ ਤੋਂ ਹੀ ਸਨੱਜੀ ਸਸਹਤ ਸਵਸਗਆਨ ਬਾਰੇ ਮੁੱਢਲੀ ਜਾਣਕਾਰੀ ਹੋਣੀ ਜ਼ਰਰੀ ਹੈ। • ਸਸਹਤ ਦੀ ਦੇਖ-ਭਾਲ਼ ਲਈ ਮਹੱਤਵਪਰਨ ਸਾਵਧਾਨੀਆਂ:- 1.ਸਸਹਤ ਸਸੱਸਖਆ ਦਾ ਸਗਆਨ: ਬੱਸਚਆਂ ਨ ੰ ਆਪਣੇ ਸਰੀਰ ਬਾਰੇ ਪਰੀ ਜਾਣਕਾਰੀ ਹੋਣੀ ਚਾਹੀਦੀ ਹੈ। ਸਰੀਰ ਦੇ ਮਹੱਤਵਪਰਨ ਅੰਗ ਅਤੇ ਕਾਰਜ-ਪਰਨਾਲ਼ੀਆਂ ਦਾ ਸਗਆਨ ਹੋਣਾ ਚਾਹੀਦਾ ਹੈ।
10.
2.ਭੋਜਨ ਸੰਬੰਧੀ ਆਦਤਾ:- I.ਬੱਸਚਆਂ
ਨ ੰ ਸਾਫ਼-ਸੁਥਰਾ ਅਤੇ ਸੰਤੁਸਲਤ ਭੋਜਨ ਖਾਣਾ ਚਾਹੀਦਾ ਹੈ। ਇਸ ਸਵੱਚ ਪਰੋਟੀਨ, ਕਾਰਬੋਹਾਈਡਰੇਟਸ, ਥੰਸਧਆਈ, ਖਸਣਜ ਲਣ, ਸਵਟਾਸਮਨ ਅਤੇ ਪਾਣੀ ਵਰਗੇ ਸਾਰੇ ਤੱਤ ਹੋਣੇ ਜ਼ਰਰੀ ਹਨ। II.ਖਾਣਾ ਖਾਣ ਤੋਂ ਪਸਹਲਾਂ ਹੱਥ ਸਾਬਣ ਨਾਲ਼ ਚੰਗੀ ਤਰਹਾਂ ਧੋ ਲੈਣੇ ਚਾਹੀਦੇ ਹਨ। III.ਲੋੜ੍ ਤੋਂ ਸਜ਼ਆਦਾ ਗਰਮ ਜਾਂ ਠ ੰ ਡਾ ਖਾਣਾ ਨਹੀਂਖਾਣਾ ਚਾਹੀਦਾ। IV.ਟੀ.ਵੀ. ਦੇਖਦੇ ਜਾਂ ਕੰਸਪਊਟਰ ਆਸਦ, ਤੇ ਕੰਮ ਕਰਦੇ ਸਮੇਂ ਖਾਣਾ ਨਹੀਂਖਾਣਾ ਚਾਹੀਦਾ। V.ਖਾਣਾ ਲੇਟ ਕੇ ਨਹੀਂਸਗੋਂ ਸਸੱਧੇ ਬੈਠ ਕੇ ਖਾਣਾ ਚਾਹੀਦਾ ਹੈ। VI.ਬੱਸਚਆਂ ਨ ੰ ਸਜ਼ਆਦਾਤਰ ਘਰ ਦਾ ਬਸਣਆ ਭੋਜਨ ਹੀ ਖਾਣਾ ਚਾਹੀਦਾ ਹੈ। ਫ਼ਾਸਟ-ਫਡ ਸਜਵੇਂ ਪੀਜ਼ਾਂ, ਬਰਗਰ ਆਸਦ ਦਾ ਸੇਵਨ ਸਸਹਤ ਲਈ ਹਾਨੀਕਾਰਕ ਹੁੰਦਾ ਹੈ। VII.ਮੱਸਖਆਂ ਅਤੇ ਸਮੱਟੀ-ਘੱਟੇ ਤੋਂ ਬਚਾਉਣ ਲਈ ਭੋਜਨ ਨ ੰ ਹਮੇਸ਼ਾਂ ਢੱਕ ਕੇ ਰੱਖਣਾ ਚਾਹੀਦਾ ਹੈ। VIII.ਫਲ਼ ਹਮੇਸ਼ਾ ਚੰਗੀ ਤਰਹਾਂ ਧੋ ਕੇ ਖਾਣੇ ਚਾਹੀਦੇ ਹਨ।
11.
3. ਡਾਕਟਰੀ ਜਾਂਚ
: I.ਬੱਸਚਆਂ ਨ ੰ ਆਪਣੇ ਸਰੀਰ ਦੀ ਡਾਕਟਰੀ ਜਾਂਚ ਸਮੇਂ-ਸਮੇਂ ਸਸਰ ਕਰਵਾਉਂਦੇ ਰਸਹਣਾ ਚਾਹੀਦਾ ਹੈ ਅਤੇ ਸਮੇਂ ਸਸਰ ਟੀਕਾ ਕਰਨ ਵੀ ਕਰਵਾਉਣਾ ਬਹੁਤ ਜ਼ਰਰੀ ਹੈ। II.ਸਕਸੇ ਪੱਕਾਰ ਦੀ ਸੱਟ ਲਗਣ ’ਤੇ ਵੀ ਅਣਗਸਹਲੀ ਨਹੀਂ ਕਰਨੀ ਚਾਹੀਦੀ। ਸਮੇਂ ਸਸਰ ਇਸ ਦਾ ਇਲਾਜ ਜ਼ਰਰ ਕਰਾਉਣਾ ਚਾਹੀਦਾ ਹੈ। 4.ਸੁਭਾਅ: I.ਬੱਸਚਆਂ ਨ ੰ ਹਰ ਵੇਲ਼ੇ ਖ਼ੁਸ਼ ਰਸਹਣਾ ਚਾਹੀਦਾ ਹੈ। II.ਚੰਗਾ ਸੁਭਾਅ ਹੋਣਾ ਵੀ ਸਸਹਤ ਲਈ ਲਾਭਦਾਇਕ ਹੈ। III.ਸਚੜ੍ਸਚੜ੍ਾ ਸੁਭਾਅ ਸਸਹਤ ’ਤੇ ਮਾੜ੍ਾ ਅਸਰ ਪਾਉਂਦਾ ਹੈ।
12.
5.ਆਦਤਾਂ: ਬੱਸਚਆਂ ਨ ੰ ਆਪਣੀ
ਸਸਹਤ ਦੀ ਸੰਭਾ ਲਈ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ, ਸਜਵੇਂ ਸਕ- I.ਸਮੇਂ ਸਸਰ ਉੱਠਣਾ, ਖਾਣਾ, ਪੜ੍ਹਨਾ,ਖੇਡਣਾ ਅਤੇ ਅਰਾਮ ਕਰਨਾ। ਸਕਸੇ ਨੇ ਠੀਕ ਹੀ ਸਕਹਾ ਹੈ “ਵੇਲ਼ੇ ਦਾ ਕੰਮ ਕੁਵਲ਼ੇ ਦੀਆਂ ਟੱਕਰਾਂ” II.ਆਪਣੇ ਆਲ਼ੇ-ਦੁਆਲ਼ੇ ਦੀ ਸਫ਼ਾਈ ਰੱਖਣਾ। III.ਪੜ੍ਹਨ ਲੱਸਗਆਂ ਰੋਸ਼ਨੀ ਦੀ ਠੀਕ ਸਦਸ਼ਾ ਦਾ ਸਧਆਨ ਰੱਖਣਾ ਜ਼ਰਰੀ ਹੈ। ਘੱਟ ਅਤੇ ਬਹੁਤ ਤੇਜ਼ ਰੋਸ਼ਨੀ ਚ ਪੜ੍ਹਨ ਨਾਲ਼ ਅੱਖਾਂ ’ਤੇ ਮਾੜ੍ਾ ਅਸਰ ਪੈਂਦਾ ਹੈ। IV.ਬੈਠਣ ਅਤੇ ਸੋਣ ਲਈ ਠੀਕ ਫ਼ਰਨੀਚਰ ਦਾ ਹੋਣਾ।
13.
6.ਕਸਰਤ, ਖੇਡਾਂ ਅਤੇ
ਯੋਗ I.ਆਪਣੇ ਸਰੀਰੀ ਨ ੰ ਸਰਸ਼ਟ-ਪੁਸ਼ਟ ਰੱਖਣ ਲਈ ਰੁਜ਼ਾਨਾ ਕਸਰਤ ਜਾਂ ਯੋਗ ਕਰਨਾ ਬਹੁਤ ਜ਼ਰਰੀ ਹੈ। I.ਕਸਰਤ ਜਾਂ ਯੋਗ ਹਮੇਸ਼ਾ ਖ਼ਾਲੀ ਪੇਟ ਹੀ ਕਰਨਾ ਚਾਹੀਦਾ ਹੈ। II.ਕਸਰਤ ਅਤੇ ਯੋਗ ਲਈ ਖੁੱਲ਼ਾ ਵਾਤਾਵਰਨ ਹੋਣਾ ਜ਼ਰਰੀ ਹੈ। III.ਬੱਸਚਆਂ ਨ ੰ ਵੱਧ ਤੋਂ ਵੱਧ ਖੇਡਾਂ ਸਵੱਚ ਭਾਗ ਲੈਣਾ ਚਾਹੀਦਾ ਹੈ। ਹਰ ਖੇਡ ਖੇਡਣ ਤੋਂ ਪਸਹਲਾਂ ਸਰੀਰ ਨ ੰ ਗਰਮਾਉਣਾ ਬਹੁਤ ਜ਼ਰਰੀ ਤੇ ਉਸਚਤ ਹੁੰਦਾ ਹੈ।