Successfully reported this slideshow.
We use your LinkedIn profile and activity data to personalize ads and to show you more relevant ads. You can change your ad preferences anytime.
Explained and Presented By
Dr. Sarabjot Kaur
 ਸੰਸਕ੍ਰਿਤ ਸ਼ਬਦ ‘ਅਰਦੰ ’ ਅਤੇ ‘ਆਸ’ ਦਾ ਜੋੜ : ਮੁਰਾਦ ਮੰਗਣ ਦੀ ਕ੍ਰਿਆ
 ਫ਼ਾਰਸੀ ਮੂਲ ‘ਅਰਜ਼ ਦਾਸਤ’ : ਹੱਥ ਜੋੜ ਰੇ ਕ੍ਬਨੈ ਰਰਨਾ
 ਅਰਦਾਸ ਬੋਲਾਂ ...
 ਅਰਦਾਸ ਰਰਨ ਵਾਲੇ ਕ੍ਵਚ ਹੁੰਦਾ ਹੈ :
ਆਪਣੀ ਬੇਬਸੀ, ਲਾਚਾਰਗੀ ਦਾ ਅਕ੍ਹਸਾਸ
ਵਾਕ੍ਹਗੁਰੂ ਦੀ ਬਖ਼ਕ੍ਸ਼ਸ਼ ਅਤੇ ਬਲ ਉਪਰ ਭਰੋਸਾ
ਸ਼ਰਨ ਪੈ ਰੇ ਬਖ਼ਕ੍ਸ਼ਸ਼ ਦ...
 ਸਮੁਚੀ ਮਾਨਵਤਾ ਦਾ ਸਾਂਝਾ ਅਨੁਭਵ
ਸਭ ਤੁਧੈ ਪਾਸੋ ਮੰਗਦੇ ਕ੍ਨਤ ਰਰ ਅਰਦਾਸ॥
 ਅਰਦਾਸ ਉਸ ਅੰਤਰਜਾਮੀ ਸਰਬੱਤ ਦੇ ਰਖਵਾਲੇ ਦਾਤਾਰ ਪਿਭੂ ਦਾ ਸਹਾਰਾ
ਭ...
 ਕ੍ਜਸੁ ਮਾਨੁਖ ਪਕ੍ਹ ਰਰਉ ਬੇਨਤੀ ਸੋ ਅਪਨੈ ਦੁਕ੍ਖ ਭਕ੍ਰਆ॥
 ਮਾਗਉ ਰਾਕ੍ਹ ਰੰਰ ਸਭ ਦੇਖਉ ਤੁਮ੍ ਹੀ ਤੇ ਮੇਰੋ ਕ੍ਨਸਤਾਰੁ॥
 ਕ੍ਹਰੁ ਸੇਵੀ ਕ੍ਹਰੁ ਸੰ...
 ਪਿਭੂ ਕ੍ਵਚ ਪੂਰਨ ਕ੍ਵਸ਼ਵਾਸ ਦਾ
 ਪੈਦਾ ਰਰਨ ਵਾਲਾ ਹੈ
 ਰਖਵਾਲਾ ਹੈ
 ਪਿੇਮ ਸਰੂਪ ਹੈ
 ਸਰਬ ਕ੍ਵਆਪੀ ਹੈ
 ਕ੍ਨਰੰਤਰ ਰਾਇਮ ਰਕ੍ਹਣ ਵਾਲਾ ਹੈ
 ਆ...
 ਪੰਥ ਦੀ ਸਮੂਹਰ ਚੇਤਨਾ ਕ੍ਵਚੋਂ ਉਪਕ੍ਜਆ ਕ੍ਵਸ਼ੇਸ਼ ਬੇਨਤੀ ਨਾਮਾ
 ਪੰਥ ਦੀਆਂ ਸਮੂਹਰ ਅਰਾਂਕ੍ਖਆਵਾਂ ਤੇ ਉਸ ਦੇ ਜੀਆਂ ਦੀਆਂ ਕ੍ਵਅਰਤੀਗਤ
ਜੋਦੜੀਆਂ
 ਭ...
 ਪੰਥਰ ਕ੍ਵਦਵਾਨਾਂ ਵੱਲੋਂ ਇਰ ਕ੍ਨਸਕ੍ਚਤ ਰੂਪ
 ਲੋੜ ਅਤੇ ਮੌਰੇ ਅਨੁਸਾਰ ਵਾਧਾ ਘਾਟਾ ਸੰਭਵ
 ਬਾਹਰਲੀ ਰੂਪ ਰੇਖਾ ਇੱਰੋ
 ਅਰਦਾਸ ਰੀਤੀ ਨਹੀਂ ਜਾਂਦੀ...
 ਸੁਰਜੀਤ ਹੁੰਦਾ ਹੈ :
530 ਸਾਲ ਦਾ ਇਕ੍ਤਹਾਸ
ਕ੍ਸੱਖ ਕ੍ਸਧਾਂਤ ਅਤੇ ਕ੍ਸੱਖ ਕ੍ਵਰਸਾ
ਰੁਰਬਾਨੀਆਂ ਅਤੇ ਪਿਾਪਤੀਆਂ
 ਕ੍ਮਲਦੀ ਹੈਸਵੈਮਾਣ, ਕ੍ਨਡਰਤਾ...
ੴ ਵਾਕ੍ਹਗੁਰੂ ਜੀ ਰੀ ਫ਼ਤਕ੍ਹ॥
ਸਿੀ ਭਗੌਤੀ ਜੀ ਸਹਾਇ॥
ਵਾਰ ਸਿੀ ਭਗੌਤੀ ਜੀ ਰੀ ਪਾਤਸਾਹੀ 10 ॥
 ਮੂਲਮੰਤਰ ਵਾਂਗ ਅਰਦਾਸ ਦੀ ਆਰੰਭਤਾ ਵੀ ੴ ਤੋਂ
 ਇੱਰ ਅਤੇ ਰੇਵਲ ਇੱਰ ਸ਼ਰਤੀ ਕ੍ਜਸ ਦੀ ਕ੍ਰਸੇ ਨਾਲ ਤੁਲਨਾ ਨਹੀਂ
 ਕ੍ਨਰੰਤਰ ਰਾਇਮ ਰਕ੍ਹਣ ਵਾਲੀ ਸ਼ਰਤ...
 ਵਾਕ੍ਹ : ਮਹਾਨ, ਅਸਧਾਰਨ ਪਿਕ੍ਤਭਾ, As in wow
 ਗੁਰੂ : ਗੁ = ਹਨੇ ਰਾ ਅਤੇ ਰੂ = ਚਾਨਣ
 ਵਾਕ੍ਹਗੁਰੂ : ਇਰ ਮਹਾਨ ਸੱਤਾ ਕ੍ਜਹੜੀ ਸਾਡੇ ਮਨਾਂ ਦ...
 ਭਗੌਤੀ- ਅਰਾਲ ਪੁਰਖ ਲਈ ਵੀ ਅਤੇ ਖੜਗ ਵਾਸਤੇ ਵੀ
 ਅਰਾਲ ਪੁਰਖ ਬੇਹਰਰਤ ਨਹੀਂ
 ਸੰਤ ਉਬਾਰਨ ਤੇ ਦੁਸ਼ਟ ਉਪਾਰਨ ਉਸ ਦਾ ਸੁਭਾਅ
 ਖੜਗ ਧਰਮ-ਕ੍ਨਆਂ ਅਤ...
ਕ੍ਪਿਥਮ ਭਗੌਤੀ ਕ੍ਸਮਕ੍ਰ ਰੈ ਗੁਰ ਨਾਨਰ ਲਈ ਕ੍ਧਆਇ॥
ਕ੍ਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈਂ ਸਹਾਇ॥
ਅਰਜਨ ਹਕ੍ਰਗੋਕ੍ਬੰਦ ਨੋ ਕ੍ਸਮਰੋ ਸਿੀ ਹਕ੍ਰਰ...
 ਵਾਰ - ਯੁਧ ਦੇ ਕ੍ਚਤਰਣ ਵਾਲੀ ਰਕ੍ਵਤਾ
 ਪੜਹਣ ਸੁਣਨ ਵਾਲੇ ਦੀਆਂ ਰਗਾਂ ਕ੍ਵਚਲਾ ਖੂਨ ਖੌਲ ਉਠੇ
 ਪਾਤਸ਼ਾਹੀ ¾Ç – ਦਸਮ ਕ੍ਪਤਾ ਦੁਆਰਾ ਰਕ੍ਚਤ
 ਵਾਰ...
 ਸਭ ਤੋਂ ਪਕ੍ਹਲਾਂ ਸਮੁਚੇ ਬਿਕ੍ਹਮੰਡ ਦੇ ਰਚਨਹਾਰ ਅਰਾਲ ਪੁਰਖ ਦੀ
ਸ਼ਰਤੀ ਦੀ ਅਰਾਧਨਾ
 ਨੋ ਟ : ਅਣਜਾਣੇ ਕ੍ਵਚ ‘ਭਗੌਤੀ’ ਦੇ ਅਰਥ ਦੁਰਗਾ ਰਰ ਲਏ ਜਾਂਦ...
 ਖੰਡਾ ਪਿਥਕ੍ਮ ਮਨਾਇਰੈ ਕ੍ਜਨ ਸਭ ਸੈਸਾਰ ਉਪਾਇਆ ॥
 ਬਿਹਮਾ ਕ੍ਬਸਨੁ ਮਹੇਸ ਸਾਕ੍ਜ ਰੁਦਰਕ੍ਤ ਦਾ ਖੇਲੁ ਬਣਾਇਆ ॥
 ਕ੍ਸੰਧੁ ਪਰਬਤ ਮੇਦਨੀ ਕ੍ਬਨੁ ਥੰਮ...
 ਅਰਾਲ ਪੁਰਖ ਨੂੰ ਚੇਤੇ ਰਰਨ ਤੋਂ ਬਾਅਦ ਗੁਰੂ ਨਾਨਰ ਦੀ ਅਰਾਧਨਾ
 ਗੁਰੂ ਦੀ ਅਰਾਧਨਾ ਕ੍ਰਉਂ?
 ਮਾਨਸ ਤੋਂ ਦੇਵਤੇ ਬਣਨਾ ਰੇਵਲ ਗੁਰੂ ਦੀ ਅਰਾਧਨਾ ਰਾ...
 ਸੰਨ 1469 ਕ੍ਵਚ ਤਲਵੰਡੀ (ਨਨਰਾਣਾ ਸਾਕ੍ਹਬ) ਕ੍ਵਖੇ ਪਿਰਾਸ਼
 ਧਰਮ ਪਿਚਾਰ ਲਈ ਚਾਰੇ ਕ੍ਦਸ਼ਾਵਾਂ ਕ੍ਵਚ ਲੰ ਮੀਆਂ ਯਾਤਰਾਵਾਂ
 ੴ ਦੀ ਕ੍ਫ਼ਲਾਸਿੀ ਰਾਹੀ...
 ਗੁਰੂ ਨਾਨਰ ਦੇਵ ਜੀ ਨੂੰ ਕ੍ਧਆਉਣ ਮਗਰੋਂ ਦੂਜੇ, ਤੀਜੇ, ਚੌਥੇ
ਗੁਰੂ ਰੋਲੋਂ ਸਹਾਇਤਾ ਦੀ ਮੰਗ
 ਗੁਰੂ ਅੰਗਦ ਦੇਵ ਜੀ ਕ੍ਸੱਖਾਂ ਦੇ ਦੂਜੇ ਗੁਰੂ
ਸੰਨ...
 ਗੁਰਬਾਣੀ ਦੀ ਸੰਭਾਲ ਅਤੇ ਰਚਨਾ
 ਗੋਇੰਦਵਾਲ ਦੀ ਅਸਥਾਪਨਾ ਲਈ ਆਪਣੇ ਕ੍ਸੱਖ ਬਾਬਾ ਅਮਰਦਾਸ
ਜੀ ਨੂੰ ਕ੍ਡਊਟੀ
 ਗੁਰਮੁਖੀ ਕ੍ਲਪੀ ਦਾ ਪਿਚਲਨ ਅਤੇ ਮੌਜ...
 ਕ੍ਸੱਖਾਂ ਦੇ ਤੀਜੇ ਗੁਰੂ
 ਸੰਨ 1479 ਕ੍ਵਚ ਬਾਸਰਰੇ ਕ੍ਵਖੇ ਪਿਰਾਸ਼
 ਕ੍ਸੱਖ ਬਣਨ ਤੋਂ ਪਕ੍ਹਲਾਂ ਦੇਵੀ ਭਗਤ
 ਸੇਵਾ ਅਤੇ ਕ੍ਨਮਰਤਾ ਦਾ ਮੁਜੱਸਮਾ
...
 ਪਕ੍ਹਲੇ ਪੰਗਤ ਪਾਛੈ ਸੰਗਤ ਦਾ ਸੰਰਲਪ
 ਸਮਾਜ ਸੁਧਾਰ ਲਈ ਜ਼ਾਤ ਪਾਤ, ਪਰਦਾ, ਸਤੀ ਦੀ ਰਸਮ ਅਤੇ ਜਜ਼ੀਆ
ਦਾ ਕ੍ਵਰੋਧ
 ਕ੍ਸੱਖੀ ਦੇ ਪਿਚਾਰ ਲਈ 22 ਮੰਜੀ...
 ਕ੍ਸੱਖਾਂ ਦੇ ਚੌਥੇ ਗੁਰੂ
 ਸੰਨ 1534 ਕ੍ਵਚ ਚੂਨਾ ਮੰਡੀ ਲਾਹੌਰ ਕ੍ਵਚ ਪਿਰਾਸ਼
 7 ਸਾਲ ਦੀ ਉਮਰ ਕ੍ਵਚ ਯਤੀਮ
 ਸੰਨ 1553 ਕ੍ਵਚ ਬੀਬੀ ਭਾਨੀ ਜੀ ਨਾ...
 ਅੰਕ੍ਮਿਤਸਰ ਸ਼ਕ੍ਹਰ ਅਤੇ ਸਰੋਵਰ ਦੀ ਸਥਾਪਨਾ
 ਬਾਣੀ ਦੀ ਸੰਭਾਲ ਤੇ ਰਚਨਾ
 ਆਸਾ ਦੀ ਵਾਰ ਦੀ ਮਰਯਾਦਾ
 ਅਨੰ ਦ ਰਾਰਜ-ਲਾਵਾਂ ਦੀ ਰਚਨਾ
 ਦਸਵੰਧ ਦੀ...
 ਹੁਣ ਅਗਲੇ ਕ੍ਤੰਨ ਗੁਰੂ ਸਾਕ੍ਹਬਾਨ ਨੂੰ ਚੇਤੇ ਰੀਤਾ ਕ੍ਗਆ ਹੈ
 ਗੁਰੂ ਅਰਜਨ ਦੇਵ ਜੀ ਕ੍ਸੱਖਾਂ ਦੇ ਪੰਜਵੇਂ ਗੁਰੂ ਅਤੇ ਪਕ੍ਹਲੇ ਸ਼ਹੀਦ
 ਸੰਨ 1563 ...
 ਬਾਣੀ ਦੀ ਸੰਭਾਲ ਅਤੇ ਰਚਨਾ
 ਗੁਰੂ ਗਿੰਥ ਸਾਕ੍ਹਬ ਦੀ ਸੰਪਾਦਨਾ ਅਤੇ ਹਕ੍ਰਮੰਦਰ ਸਾਕ੍ਹਬ ਕ੍ਵਚ ਪਿਰਾਸ਼
 ਬਾਬਾ ਬੁਢਾ ਜੀ ਦੀ ਪਕ੍ਹਲੇ ਗਿੰਥੀ ਦੇ ਰੂ...
 ਕ੍ਸੱਖਾਂ ਦੇ ਛੇਵੇਂ ਗੁਰੂ
 ਸੰਨ 1595 ਕ੍ਵਚ ਵਡਾਲੀ ਕ੍ਵਖੇ ਪਿਰਾਸ਼
 ਸ਼ਸ਼ਤਰ ਕ੍ਵਕ੍ਦਆ ਦੇ ਮਾਕ੍ਹਰ
 ਦੋ ਤਲਵਾਰਾਂ ਬੱਧੀਆਂ-ਇੱਰ ਮੀਰੀ ਦੀ ਇੱਰ ਪੀਰ...
 ਪਕ੍ਹਲੀ ਵਾਰ ਹਰੂਮਤ ਦਾ ਹਕ੍ਥਆਰਬੰਦ ਕ੍ਵਰੋਧ
 ਚਾਰ ਜੰਗਾਂ ਲੜੀਆਂ ਅਤੇ ਕ੍ਜੱਤੀਆਂ
 52 ਰਾਕ੍ਜਆਂ ਦੀ ਗਵਾਲੀਅਰ ਦੇ ਕ੍ਰਲਹੇ ਕ੍ਵਚੋਂ ਕ੍ਰਹਾਈ ਰਰਵਾ...
 ਕ੍ਸੱਖਾਂ ਦੇ ਸਤਵੇਂ ਗੁਰੂ
 ਸੰਨ 1630 ਕ੍ਵਚ ਰੀਰਤਪੁਰ ਸਾਕ੍ਹਬ ਕ੍ਵਖੇ ਪਿਰਾਸ਼
 ਸਵੈ ਰੱਕ੍ਖਆ ਲਈ 2200 ਕ੍ਸੱਖੇ ਹੋਏ ਸਵਾਰਾਂ ਦੀ ਿੌਜ ਪਰ ਇੱਰ ਵੀ...
 ਸੁਭਾਅ ਕ੍ਵਚ ਰੋਮਲਤਾ, ਸਕ੍ਹਣਸ਼ੀਲਤਾ ਅਤੇ ਕ੍ਪਆਰ
 ਵਾਤਾਵਰਣ ਦੀ ਸੰਭਾਲ ਕ੍ਵਚ ਕ੍ਵਸ਼ੇਸ਼ ਯੋਗਦਾਨ
 ਉੱਚ ਪੱਧਰ ਦਾ ਦਵਾ ਖਾਨਾ ਕ੍ਜਥੋਂ ਸ਼ਾਹਜਹਾਨ ਦੇ ਪ...
 ਕ੍ਸੱਖਾਂ ਦੇ ਅਠਵੇਂ ਗੁਰੂ
 ਸੰਨ 1556 ਕ੍ਵਚ ਰੀਰਤਪੁਰ ਸਾਕ੍ਹਬ ਕ੍ਵਖੇ ਪਿਰਾਸ਼
 5 ਸਾਲ ਦੀ ਉਮਰ ਕ੍ਵਚ ਗੁਰਗੱਦੀ
 ਨੇ ਮ ਨਾਲ ਦਵਾਖਾਨੇ ਕ੍ਵਚ ਮਰੀ...
 ਕ੍ਦਮਾਗੀ ਤੌਰ ਤੇ ਅਸੰਤੁਕ੍ਲਤ ਕ੍ਵਅਰਤੀ ਛੱਜੂ ਰੋਲੋਂ ਗੀਤਾ ਦੇ ਅਰਥ
 ਕ੍ਸੱਖੀ ਦਾ ਰੇਂਦਰ ਕ੍ਦੱਲੀ
 ਗੁਰੂ ਹਕ੍ਰ ਰਾਇ ਜੀ ਦੇ ਹੁਰਮਾਂ ਦੀ ਪਾਲਣਾ ਰ...
 ਕ੍ਦੱਲੀ ਕ੍ਵਚ ਿੈਲੀ ਚੇਚਰ ਦੀ ਛੂਤ ਦੀ ਲਾਇਲਾਜ ਬੀਮਾਰੀ ਆਪ ਦੇ ਦਰਸ਼ਨਾਂ
ਨਾਲ ਹੀ ਠੀਰ ਹੋ ਜਾਂਦੀ
 ਕ੍ਜਥੇ ਬੈਠ ਰੇ ਆਪ ਰੋਗੀਆਂ ਨੂੰ ਠੀਰ ਰਰਦੇ ਉਸ ...
 ਸੰਨ 1621 ਕ੍ਵਚ ਅੰਕ੍ਮਿਤਸਰ ਕ੍ਵਖੇ ਪਿਰਾਸ਼
 ਗੁਰੂ ਹਕ੍ਰਗੋਕ੍ਬੰਦ ਸਾਕ੍ਹਬ ਜੀ ਦੁਆਰਾ ਲੜੀਆਂ ਜੰਗਾਂ ਕ੍ਵਚ ਬਹਾਦਰੀ ਕ੍ਦਖਾਉਣ
ਰਰਰੇ ਤੇਗ ਬਹਾਦਰ
 ...
 ‘ਭੈ ਰਾਹੂ ਰਉ ਦੇਤ ਨਕ੍ਹ ਨਕ੍ਹ ਭੈ ਮਾਨਤ ਆਨ’ ਦੇ ਪਿਚਾਰ ਲਈ ਦੇਸ਼ ਦਾ ਤੂਿਾਨੀ ਦੌਰਾ
 ਔਰੰਗਜ਼ੇਬ ਨੇ ਕ੍ਤੰਨ ਸ਼ਰਤਾਂ ਰੱਖੀਆਂ
◦ ਇਸਲਾਮ ਰਬੂਲੋ, ਰਰਾਮ...
 ਭਾਰਤੀ ਕ੍ਵਚਾਰਧਾਰਾ ਅਨੁਸਾਰ ਨੌਂ ਕ੍ਨਧੀਆਂ
 ਪਦਮ ਕ੍ਨਧੀ : ਪੁਤਰ ਪੋਤਰੇ ਅਤੇ ਧਨ ਦੌਲਤ
 ਮਹਾਨ ਪਦਮ : ਹੀਰੇ ਜਵਾਹਰਾਤ
 ਸੰਖ : ਛੱਤੀ ਪਿਰਾਰ ਦੇ...
 ਗੁਰਮਕ੍ਤ ਕ੍ਵਚ ਭਰੋਸਾ, ਲੀਨਤਾ, ਸੰਤੋਖ, ਹੁਰਮ, ਸਕ੍ਹਜ, ਅਨੰ ਦ,
ਕ੍ਵਸਮਾਦ, ਨਦਕ੍ਰ, ਕ੍ਨਰਲੇਪਤਾ ਆਕ੍ਦ ਕ੍ਨਧੀਆਂ
 ਇਨਹ ਾਂ ਕ੍ਨਧੀਆਂ ਦੀ ਪਿਾਪਤੀ ...
 ਨਾਮ ਦੀ ਪਿਾਪਤੀ ਪੂਰੇ ਗੁਰੂ ਰੋਲੋਂ
ਪੂਰੇ ਗੁਰ ਤੇ ਨਾਮੁ ਕ੍ਨਕ੍ਧ ਪਾਏ ॥
ਸਕ੍ਤਗੁਰੁ ਹੋਇ ਦਇਆਲੁ ਤਾ ਨਵ ਕ੍ਨਕ੍ਧ ਪਾਈਐ ॥
ਨਾਮੁ ਨਵ ਕ੍ਨਕ੍ਧ ਗੁਰ...
 ਪਉੜੀ ਦੀ ਅਖੀਰਲੀ ਤੁਰ
 ਦਸਮ ਕ੍ਪਤਾ ਵੱਲੋਂ ਨੌਂ ਗੁਰੂ ਸਾਕ੍ਹਬਾਨ ਦੇ ਅਕ੍ਭਨੰ ਦਨ ਅਤੇ ਅਰਾਧਨਾ ਦੇ
ਨਾਲ ਨਾਲ ਅੰਗ ਸੰਗ ਰਕ੍ਹਣ ਦੀ ਯਾਚਨਾ
 ਗੁਰਬਾ...
 ਸਾਰੇ ਗੁਰੂ ਇੱਰ ਜੋਤ - ਇਸ ਲਈ ਇਹ ਤੁਰ ਸਾਰੇ ਗੁਰੂ ਸਾਕ੍ਹਬਾਨ ਲਈ ਸਾਂਝੀ
ਜੋਕ੍ਤ ਓਹਾ ਜੁਗਕ੍ਤ ਸਾਇ ਸਕ੍ਹ ਰਾਇਆ ਿੇਕ੍ਰ ਪਲਟੀਐ ॥
ਸਿੀ ਨਾਨਰ ਅੰਗ...
 ਦਸਵੇਂ ਪਾਤਸ਼ਾਹ ਦਾ ਨਾਂ ਗੁਰੂ ਪੰਥ ਨੇ ਬਾਅਦ ਕ੍ਵਚ ਅੰਕ੍ਰਤ ਰੀਤਾ
 ਨੌਂ ਪਾਤਸ਼ਾਹੀਆਂ ਦੇ ਨਾਲ ਨਾਲ ਖ਼ਾਲਸਾ ਪੰਥ ਵੱਲੋਂ ਦਸਮ ਕ੍ਪਤਾ ਨੂੰ
ਸਹਾਇਤਾ ਲਈ...
 ਗਤੀਕ੍ਵਧੀਆਂ ਦਾ ਮੁਖ ਰੇਂਦਰ : ਅਨੰ ਦਪੁਰ ਸਾਕ੍ਹਬ
 ਰਣਜੀਤ ਨਗਾਰੇ ਦੀ ਆਰੰਭਤਾ
 ਕ੍ਰਕ੍ਲਹਆਂ ਦੀ ਉਸਾਰੀ
 ਹਕ੍ਥਆਰਬੰਦ ਿੌਜਾਂ ਦੀ ਰਾਇਮੀ
 ਹੋਲੇ...
 ਅੰਕ੍ਮਿਤ ਦੀ ਦਾਤ ਅਤੇ ਖ਼ਾਲਸਾ ਪੰਥ ਦੀ ਸਾਜਣਾ
 ਕ੍ਵੱਕ੍ਦਆ, ਸਾਕ੍ਹਤ, ਸ਼ਸ਼ਤਰ ਕ੍ਵੱਕ੍ਦਆ ਅਤੇ ਸੰਗੀਤ ਦੀ ਪਿਿੁਲਤਾ
ਲਈ ਕ੍ਵਕ੍ਭੰਨ ਰਾਰਜ
 ਪਹਾੜੀ ਰਾ...
 ਬਾਣੀ ਦੇ ਰਚੈਤਾ-ਦਸਮ ਗਿੰਥ ਕ੍ਵਚ ਦਰਜ
 ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ (ਗੁਰੂ) ਗਿੰਥ ਸਾਕ੍ਹਬ ਕ੍ਵਚ
ਸੰਰਲਨ
 ਸੰਨ 1708 ਕ੍ਵਚ ਹਜ਼ੂਰ ਸਾਕ੍ਹਬ...
 ਕ੍ਸੱਖਾਂ ਦੇ ਮੌਜੂਦਾ ਗੁਰੂ
 ਜੁਗੋ ਜੁਗ ਅਟੱਲ ਦਸਾਂ ਪਾਤਸ਼ਾਹੀਆਂ ਦੀ ਆਤਕ੍ਮਰ ਜੋਤ ਦਾ ਅਕ੍ਭਨੰ ਦਨ
 ਗੁਰੂ ਅਰਜਨ ਦੇਵ ਜੀ ਵੱਲੋਂ ਹਕ੍ਰਮੰਦਰ ਸਾਕ੍ਹ...
 ਸੰਸਾਰ ਦਾ ਇੱਰੋ ਇੱਰ ਗਿੰਥ ਕ੍ਜਸ ਕ੍ਵਚ ਇੱਰ ਅਰਾਲ ਪੁਰਖ ਦੀ ਅਰਾਧਨਾ
 ਕ੍ਰਸੇ ਇਕ੍ਤਹਾਸਰ ਘਟਨਾ ਦਾ ਕ੍ਜ਼ਰਰ ਨਹੀਂ
 ਸਾਰੀ ਬਾਣੀ ਸ਼ਬਦ ਨਾਲ ਇੱਰ ਸੁਰ...
 ਦਰਸ਼ਨ ਦੀਦਾਰ ਸ਼ਬਦ ਜਾਂ ਬਾਣੀ ਦਾ ਹੈ
 ਗੁਰੂ ਗਿੰਥ ਸਾਕ੍ਹਬ ਉਤੇ ਸਕ੍ਤਰਾਰ ਲਈ ਕ੍ਦੱਤੇ ਜਾਂਦੇ ਰੀਮਤੀ
ਰੁਮਾਕ੍ਲਆਂ ਜਾਂ ਹੋਰ ਭੌਕ੍ਤਰ ਸਮੱਗਰੀ ਦਾ ਅਕ...
 ਸ਼ਬਦ ਗੁਰੂ ਦੇ ਅਕ੍ਭਨੰ ਦਨ ਤੋਂ ਬਾਅਦ ਇਸੇ ਗੁਰੂ ਨੂੰ ਕ੍ਧਆਨ ਕ੍ਵਚ ਵਸਾ
ਰੇ ਵਾਕ੍ਹਗੁਰੂ ਬੋਲਣ ਦੀ ਹਦਾਇਤ
 ਅਰਦਾਸ ਕ੍ਧਆਨ ਦੀ ਪਿਕ੍ਰਕ੍ਰਆ ਹੈ
 ਕ੍...
Ardaas Para 1
Ardaas Para 1
Upcoming SlideShare
Loading in …5
×

Ardaas Para 1

208 views

Published on

Sikh Ardaas depicts sikh histroy and sikh philosphy. In this powerpoint, we are presenting, the description of first para of Sikh Ardaas. It also explains meaning and importance of ardaas(prayer) in general

Published in: Education
 • Be the first to comment

 • Be the first to like this

Ardaas Para 1

 1. 1. Explained and Presented By Dr. Sarabjot Kaur
 2. 2.  ਸੰਸਕ੍ਰਿਤ ਸ਼ਬਦ ‘ਅਰਦੰ ’ ਅਤੇ ‘ਆਸ’ ਦਾ ਜੋੜ : ਮੁਰਾਦ ਮੰਗਣ ਦੀ ਕ੍ਰਿਆ  ਫ਼ਾਰਸੀ ਮੂਲ ‘ਅਰਜ਼ ਦਾਸਤ’ : ਹੱਥ ਜੋੜ ਰੇ ਕ੍ਬਨੈ ਰਰਨਾ  ਅਰਦਾਸ ਬੋਲਾਂ ਦੀ ਨਹੀਂ ਆਤਮਾ ਦੀ ਕ੍ਬਹਬਲਤਾ  ਕ੍ਹਰਦੇ ਨੂੰ ਉੱਚਾ ਉਠਾ ਰੇ ਈਸ਼ਵਰ ਵਲ ਕ੍ਲਜਾਉਣਾ  ਈਸ਼ਵਰ ਨੂੰ ਸੰਬੋਧਨ ਰਰਰੇ ਉਸ ਨਾਲ ਗੱਲਾਂ ਰਰਨੀਆਂ ਹਕ੍ਰ ਨਾਵੈ ਨਾਕ੍ਲ ਗਲਾ ਹਕ੍ਰ ਨਾਵੈ ਨਾਕ੍ਲ ਮਸਲਕ੍ਤ ਹਕ੍ਰ ਨਾਮੁ ਹਮਾਰੀ ਰਰਦਾ ਕ੍ਨਤ ਸਾਰਾ ॥
 3. 3.  ਅਰਦਾਸ ਰਰਨ ਵਾਲੇ ਕ੍ਵਚ ਹੁੰਦਾ ਹੈ : ਆਪਣੀ ਬੇਬਸੀ, ਲਾਚਾਰਗੀ ਦਾ ਅਕ੍ਹਸਾਸ ਵਾਕ੍ਹਗੁਰੂ ਦੀ ਬਖ਼ਕ੍ਸ਼ਸ਼ ਅਤੇ ਬਲ ਉਪਰ ਭਰੋਸਾ ਸ਼ਰਨ ਪੈ ਰੇ ਬਖ਼ਕ੍ਸ਼ਸ਼ ਦੀ ਲੋਚਾ  ਬੇਬਸੀ ਤੇ ਲਾਚਾਰਗੀ ਕ੍ਵਚੋਂ ਕ੍ਨਮਰਤਾ ਦੀ ਪੈਦਾਇਸ਼  ਵਾਕ੍ਹਗੁਰੂ ਦੀ ਬਖ਼ਕ੍ਸ਼ਸ਼ ਅਤੇ ਬਲ ਉਤੇ ਭਰੋਸੇ ਕ੍ਵਚੋਂ ਸੱਚੀ ਸ਼ਰਧਾ  ਸ਼ਰਨ ਪੈ ਰੇ ਬਖ਼ਕ੍ਸ਼ਸ਼ ਦੀ ਲੋਚਾ ਕ੍ਵਚੋਂ ਆਪਾ ਸਮਰਪਣ
 4. 4.  ਸਮੁਚੀ ਮਾਨਵਤਾ ਦਾ ਸਾਂਝਾ ਅਨੁਭਵ ਸਭ ਤੁਧੈ ਪਾਸੋ ਮੰਗਦੇ ਕ੍ਨਤ ਰਰ ਅਰਦਾਸ॥  ਅਰਦਾਸ ਉਸ ਅੰਤਰਜਾਮੀ ਸਰਬੱਤ ਦੇ ਰਖਵਾਲੇ ਦਾਤਾਰ ਪਿਭੂ ਦਾ ਸਹਾਰਾ ਭਾਲਣਾ ਹੈ  ਅਨੇ ਰਤਾ ਕ੍ਪਛੇ ਛੁਪੀ ਏਰਤਾ ਦਾ ਪਿਤੀਰ  ਹਰ ਸਮਾਂ ਅਰਦਾਸ ਦਾ
 5. 5.  ਕ੍ਜਸੁ ਮਾਨੁਖ ਪਕ੍ਹ ਰਰਉ ਬੇਨਤੀ ਸੋ ਅਪਨੈ ਦੁਕ੍ਖ ਭਕ੍ਰਆ॥  ਮਾਗਉ ਰਾਕ੍ਹ ਰੰਰ ਸਭ ਦੇਖਉ ਤੁਮ੍ ਹੀ ਤੇ ਮੇਰੋ ਕ੍ਨਸਤਾਰੁ॥  ਕ੍ਹਰੁ ਸੇਵੀ ਕ੍ਹਰੁ ਸੰਮਲਾ ਹਕ੍ਰ ਇਰਸੁ ਪਕ੍ਹ ਅਰਦਾਕ੍ਸ॥  ਕ੍ਜਸ ਦਾ ਕ੍ਦਤਾ ਖਾਵਣਾ ਕ੍ਤਸੁ ਰਹੀਐ ਸਾਬਾਕ੍ਸ॥ ਨਾਨਰ ਹੁਰਮੁ ਨ ਚਲਈ ਨਾਕ੍ਲ ਖਸਮ ਚਲੈ ਅਰਦਾਕ੍ਸ॥
 6. 6.  ਪਿਭੂ ਕ੍ਵਚ ਪੂਰਨ ਕ੍ਵਸ਼ਵਾਸ ਦਾ  ਪੈਦਾ ਰਰਨ ਵਾਲਾ ਹੈ  ਰਖਵਾਲਾ ਹੈ  ਪਿੇਮ ਸਰੂਪ ਹੈ  ਸਰਬ ਕ੍ਵਆਪੀ ਹੈ  ਕ੍ਨਰੰਤਰ ਰਾਇਮ ਰਕ੍ਹਣ ਵਾਲਾ ਹੈ  ਆਪਣੇ ਆਪ ਨੂੰ ਪਿਭੂ ਦੀ ਕ੍ਨਗਰਾਨੀ ਕ੍ਵਚ ਸੌਂਪਣ ਦਾ ਵਾਹਿਗੁਰੂ ਜੀ ਹਵਚ ਸੰ ਪੂਰਨ ਹਵਸ਼ਵਾਸ਼ ਤੇ ਸੰ ਪੂਰਨ ਅਧੀਨਗੀ
 7. 7.  ਪੰਥ ਦੀ ਸਮੂਹਰ ਚੇਤਨਾ ਕ੍ਵਚੋਂ ਉਪਕ੍ਜਆ ਕ੍ਵਸ਼ੇਸ਼ ਬੇਨਤੀ ਨਾਮਾ  ਪੰਥ ਦੀਆਂ ਸਮੂਹਰ ਅਰਾਂਕ੍ਖਆਵਾਂ ਤੇ ਉਸ ਦੇ ਜੀਆਂ ਦੀਆਂ ਕ੍ਵਅਰਤੀਗਤ ਜੋਦੜੀਆਂ  ਭਾਣੇ ਕ੍ਵਚ ਕ੍ਵਚ ਰਕ੍ਹਣ ਦੀ ਯਾਚਨਾ  ਸਰਬੱਤ ਦੇ ਭਲੇ ਦੀ ਲੋਚਾ ਅਤੇ ਮੰਗ  ਅਰਜ਼ੋਈ ਦੀ ਪੂਰਤੀ ਮਾਲਰ ਦੀ ਦਾਤ ਤੇ ਅਪੂਰਤੀ ਮਾਲਰ ਦੀ ਕ੍ਸਆਣਪ
 8. 8.  ਪੰਥਰ ਕ੍ਵਦਵਾਨਾਂ ਵੱਲੋਂ ਇਰ ਕ੍ਨਸਕ੍ਚਤ ਰੂਪ  ਲੋੜ ਅਤੇ ਮੌਰੇ ਅਨੁਸਾਰ ਵਾਧਾ ਘਾਟਾ ਸੰਭਵ  ਬਾਹਰਲੀ ਰੂਪ ਰੇਖਾ ਇੱਰੋ  ਅਰਦਾਸ ਰੀਤੀ ਨਹੀਂ ਜਾਂਦੀ, ਜੀਵੀ ਜਾਂਦੀ ਹੈ।  ਅਰਦਾਸ ਰਰਨ ਵਾਲਾ ਅੰਦਰ ਦਾ ਯਾਤਰੂ  ਅਰਦਾਸ ਪਿਾਰਥਨਾ ਵੀ, ਪਿੇਰਨਾ ਵੀ, ਪਿਕ੍ਤਕ੍ਗਆ ਵੀ
 9. 9.  ਸੁਰਜੀਤ ਹੁੰਦਾ ਹੈ : 530 ਸਾਲ ਦਾ ਇਕ੍ਤਹਾਸ ਕ੍ਸੱਖ ਕ੍ਸਧਾਂਤ ਅਤੇ ਕ੍ਸੱਖ ਕ੍ਵਰਸਾ ਰੁਰਬਾਨੀਆਂ ਅਤੇ ਪਿਾਪਤੀਆਂ  ਕ੍ਮਲਦੀ ਹੈਸਵੈਮਾਣ, ਕ੍ਨਡਰਤਾ ਅਤੇ ਸਦਾਚਾਰੀ ਹੋਣ ਦੀ ਕ੍ਸੱਕ੍ਖਆ  ਗੁਰਦੁਆਕ੍ਰਆਂ ਦੇ ਦਰਸ਼ਨ ਦੀਦਾਕ੍ਰਆਂ ਲਈ ਬੇਨਤੀ  ਸਰਬੱਤ ਦੇ ਭਲੇ ਦੀ ਯਾਚਨਾ  ਧੰਨਵਾਦ
 10. 10. ੴ ਵਾਕ੍ਹਗੁਰੂ ਜੀ ਰੀ ਫ਼ਤਕ੍ਹ॥ ਸਿੀ ਭਗੌਤੀ ਜੀ ਸਹਾਇ॥ ਵਾਰ ਸਿੀ ਭਗੌਤੀ ਜੀ ਰੀ ਪਾਤਸਾਹੀ 10 ॥
 11. 11.  ਮੂਲਮੰਤਰ ਵਾਂਗ ਅਰਦਾਸ ਦੀ ਆਰੰਭਤਾ ਵੀ ੴ ਤੋਂ  ਇੱਰ ਅਤੇ ਰੇਵਲ ਇੱਰ ਸ਼ਰਤੀ ਕ੍ਜਸ ਦੀ ਕ੍ਰਸੇ ਨਾਲ ਤੁਲਨਾ ਨਹੀਂ  ਕ੍ਨਰੰਤਰ ਰਾਇਮ ਰਕ੍ਹਣ ਵਾਲੀ ਸ਼ਰਤੀ  ਸਮੁਚੇ ਬਿਕ੍ਹਮੰਡ ਦੀ ਹੋਂਦ ਦੀ ਸਰਪਿਸਤ  ਪਿਭੂ ਦੇ ਕ੍ਨਰਗੁਣ-ਸਰਗੁਣ ਅਸਕ੍ਤਤਵ ਦਾ ਲਖਾਇਰ  ਹਸਿੱ ਖ ਦਰਸ਼ਨ ਦਾ ਕੇਂਦਰੀ ਨੁਕਤਾ
 12. 12.  ਵਾਕ੍ਹ : ਮਹਾਨ, ਅਸਧਾਰਨ ਪਿਕ੍ਤਭਾ, As in wow  ਗੁਰੂ : ਗੁ = ਹਨੇ ਰਾ ਅਤੇ ਰੂ = ਚਾਨਣ  ਵਾਕ੍ਹਗੁਰੂ : ਇਰ ਮਹਾਨ ਸੱਤਾ ਕ੍ਜਹੜੀ ਸਾਡੇ ਮਨਾਂ ਦੇ ਹਨੇ ਰੇ ਨੂੰ ਚਾਨਣ ਕ੍ਵਚ ਬਦਲਦੀ ਹੈ  ਜੀ : ਸਕ੍ਤਰਾਰ ਲਈ  ਫ਼ਕ੍ਤਹ : ਕ੍ਜੱਤ  ਬਿਕ੍ਹਮੰਡ ਦੇ ਕ੍ਸਰਜਰ ਦਾ ਜੈਰਾਰ  ਵਾਕ੍ਹਗੁਰੂ ਜੀ ਦੀ ਫ਼ਤਕ੍ਹ ਦਾ ਕ੍ਨਸਚਾ  ਆਪਣੀ ਕ੍ਜੱਤ ਨੂੰ ਵਾਕ੍ਹਗੁਰੂ ਦੀ ਕ੍ਜੱਤ ਸਮਝਣਾ
 13. 13.  ਭਗੌਤੀ- ਅਰਾਲ ਪੁਰਖ ਲਈ ਵੀ ਅਤੇ ਖੜਗ ਵਾਸਤੇ ਵੀ  ਅਰਾਲ ਪੁਰਖ ਬੇਹਰਰਤ ਨਹੀਂ  ਸੰਤ ਉਬਾਰਨ ਤੇ ਦੁਸ਼ਟ ਉਪਾਰਨ ਉਸ ਦਾ ਸੁਭਾਅ  ਖੜਗ ਧਰਮ-ਕ੍ਨਆਂ ਅਤੇ ਕ੍ਬਰਦ ਦੀ ਪੈਜ ਲਈ  ਸਹਾਇ – ਸਹਾਇਤਾ ਰਰਨ ਵਾਲਾ ਪਰਭੂ ਪਾਸੋਂ ਸ਼ੁਭ ਕਰਮਨ ਲਈ ਆਸ਼ੀਰਵਾਦ ਦੀ ਯਾਚਨਾ
 14. 14. ਕ੍ਪਿਥਮ ਭਗੌਤੀ ਕ੍ਸਮਕ੍ਰ ਰੈ ਗੁਰ ਨਾਨਰ ਲਈ ਕ੍ਧਆਇ॥ ਕ੍ਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈਂ ਸਹਾਇ॥ ਅਰਜਨ ਹਕ੍ਰਗੋਕ੍ਬੰਦ ਨੋ ਕ੍ਸਮਰੋ ਸਿੀ ਹਕ੍ਰਰਾਇ॥ ਸਿੀ ਹਕ੍ਰਕ੍ਰਿਸ਼ਨ ਕ੍ਧਆਈਐ ਕ੍ਜਸ ਕ੍ਡਠੇ ਸਕ੍ਭ ਦੁਖ ਜਾਇ॥ ਤੇਗ ਬਹਾਦਰ ਕ੍ਸਮਕ੍ਰਐ ਘਕ੍ਰ ਨਉਕ੍ਨਕ੍ਧ ਆਵੈ ਧਾਇ॥ ਸਭ ਥਾਈਂ ਹੋਇ ਸਹਾਇ ॥1॥
 15. 15.  ਵਾਰ - ਯੁਧ ਦੇ ਕ੍ਚਤਰਣ ਵਾਲੀ ਰਕ੍ਵਤਾ  ਪੜਹਣ ਸੁਣਨ ਵਾਲੇ ਦੀਆਂ ਰਗਾਂ ਕ੍ਵਚਲਾ ਖੂਨ ਖੌਲ ਉਠੇ  ਪਾਤਸ਼ਾਹੀ ¾Ç – ਦਸਮ ਕ੍ਪਤਾ ਦੁਆਰਾ ਰਕ੍ਚਤ  ਵਾਰ ਦਾ ਆਰੰਭ ਮੰਗਲਾਚਰਣ ਰਾਹੀਂ  ਅਰਾਲ ਪੁਰਖ ਅਤੇ ਨੌਂ ਗੁਰੂ ਸਾਕ੍ਹਬਾਨ ਦੀ ਅਰਾਧਨਾ ਸ਼ਬਦਾਵਲੀ ਹਵਚ ਤਬਦੀਲੀ ਦੀ ਆਹਗਆ ਨਿੀਂ
 16. 16.  ਸਭ ਤੋਂ ਪਕ੍ਹਲਾਂ ਸਮੁਚੇ ਬਿਕ੍ਹਮੰਡ ਦੇ ਰਚਨਹਾਰ ਅਰਾਲ ਪੁਰਖ ਦੀ ਸ਼ਰਤੀ ਦੀ ਅਰਾਧਨਾ  ਨੋ ਟ : ਅਣਜਾਣੇ ਕ੍ਵਚ ‘ਭਗੌਤੀ’ ਦੇ ਅਰਥ ਦੁਰਗਾ ਰਰ ਲਏ ਜਾਂਦੇ ਹਨ। ਪਰ ਵਾਰ ਦੀ ਡੂੰਘੀ ਵੀਚਾਰ ਤੋਂ ਸਮਝ ਪੈਂਦੀ ਹੈ ਕ੍ਰ ਇਸ ਦਾ ਭਾਵ ਅਰਾਲ ਪੁਰਖ ਜਾਂ ਸ਼ਸ਼ਤਰ ਹੀ ਹੈ। ਵਾਰ ਦੀ ਦੂਜੀ ਪਉੜੀ ਕ੍ਵਚ ਸਪਸ਼ਟ ਦਕ੍ਸਆ ਕ੍ਗਆ ਹੈ ਕ੍ਰ ਦੁਰਗਾ ਨੂੰ ਸਾਜਣ ਵਾਲਾ ਅਰਾਲ ਪੁਰਖ ਆਪ ਹੈ। ਦੁਰਗਾ ਨੇ ਹੱਥ ਕ੍ਵਚ ਭਗੌਤੀ ਪਰੜ ਰੇ ਸੁੰਭ ਦੈਂਤ ਦਾ ਖਾਤਮਾ ਰੀਤਾ। ਸੋ ਇੱਥੇ ਭਗੌਤੀ ਦਾ ਭਾਵ ਦੇਵੀ ਨਹੀਂ ਸਮਕ੍ਝਆ ਜਾਣਾ ਚਾਹੀਦਾ।
 17. 17.  ਖੰਡਾ ਪਿਥਕ੍ਮ ਮਨਾਇਰੈ ਕ੍ਜਨ ਸਭ ਸੈਸਾਰ ਉਪਾਇਆ ॥  ਬਿਹਮਾ ਕ੍ਬਸਨੁ ਮਹੇਸ ਸਾਕ੍ਜ ਰੁਦਰਕ੍ਤ ਦਾ ਖੇਲੁ ਬਣਾਇਆ ॥  ਕ੍ਸੰਧੁ ਪਰਬਤ ਮੇਦਨੀ ਕ੍ਬਨੁ ਥੰਮਾ ਗਗਨ ਰਹਾਇਆ ॥  ਕ੍ਸਰਜੇ ਦਾਨੋ ਦੇਵਤੇ ਕ੍ਤਨ ਅੰਦਕ੍ਰ ਬਾਦੁ ਰਚਾਇਆ ॥  ਤੈ ਹੀ ਦੁਰਗਾ ਸਾਕ੍ਜ ਰੈ ਦੈਤਾ ਦਾ ਨਾਸ ਰਰਾਇਆ ॥  ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥  ਤੈਥੋ ਹੀ ਬਲੁ ਕ੍ਰਿਸਨ ਲੈ ਰੰਸ ਰੇਸੀ ਪਰਕ੍ੜ ਕ੍ਗਰਾਇਆ ॥  ਬਡੇ ਬਡੇ ਮੁਕ੍ਨ ਦੇਵਤੇ ਰਈ ਜੁਗ ਕ੍ਤਨੀ ਤਨ ਤਾਇਆ ॥  ਕ੍ਰਨੈ ਤੇਰਾ ਅੰਤ ਨ ਪਾਇਆ ॥ ਚੰਡੀ ਦੀ ਵਾਰ - ਦਸਮ ਗਿੰਥ  ਲਈ ਭਗਉਤੀ ਦੁਰਗਸਾਕ੍ਹ ਵਰ ਜਾਗਕ੍ਣ ਭਾਰੀ ॥  ਲਾਈ ਰਾਜੇ ਸੁੰਭ ਨੋ ਰਤ ਪੀਐ ਕ੍ਪਆਰੀ ॥ ਚੰਡੀ ਦੀ ਵਾਰ - ਦਸਮ ਗਿੰਥ
 18. 18.  ਅਰਾਲ ਪੁਰਖ ਨੂੰ ਚੇਤੇ ਰਰਨ ਤੋਂ ਬਾਅਦ ਗੁਰੂ ਨਾਨਰ ਦੀ ਅਰਾਧਨਾ  ਗੁਰੂ ਦੀ ਅਰਾਧਨਾ ਕ੍ਰਉਂ?  ਮਾਨਸ ਤੋਂ ਦੇਵਤੇ ਬਣਨਾ ਰੇਵਲ ਗੁਰੂ ਦੀ ਅਰਾਧਨਾ ਰਾਹੀਂ ਹੀ ਸੰਭਵ ਬਕ੍ਲਹਾਰੀ ਗੁਰ ਆਪਣੇ ਕ੍ਦਉਹਾੜੀ ਸਦ ਵਾਰ ॥ ਕ੍ਜਕ੍ਨ ਮਾਣਸ ਤੇ ਦੇਵਤੇ ਰੀਏ ਰਰਤ ਨ ਲਾਗੀ ਵਾਰ ॥  ਗੁਰੂ ਨਾਨਰ ਦੇਵ ਜੀ ਕ੍ਸੱਖਾਂ ਦੇ ਪਕ੍ਹਲੇ ਗੁਰੂ
 19. 19.  ਸੰਨ 1469 ਕ੍ਵਚ ਤਲਵੰਡੀ (ਨਨਰਾਣਾ ਸਾਕ੍ਹਬ) ਕ੍ਵਖੇ ਪਿਰਾਸ਼  ਧਰਮ ਪਿਚਾਰ ਲਈ ਚਾਰੇ ਕ੍ਦਸ਼ਾਵਾਂ ਕ੍ਵਚ ਲੰ ਮੀਆਂ ਯਾਤਰਾਵਾਂ  ੴ ਦੀ ਕ੍ਫ਼ਲਾਸਿੀ ਰਾਹੀਂ ਮਨੁਖਤਾ ਦੀ ਏਰਤਾ ਦਾ ਨਾਹਰਾ  ਸ਼ਬਦ ਗੁਰੂ ਅਤੇ ਰਾਗਾਂ ਕ੍ਵਚ ਰੀਰਤਨ ਦੇ ਸੰਰਲਪ ਦਾ ਆਰੰਭ  ਸੰਨ 1539 ਕ੍ਵਚ ਰਰਤਾਰਪੁਰ ਕ੍ਵਖੇ ਜੋਤੀ ਜੋਤ ਸਮਾਏ
 20. 20.  ਗੁਰੂ ਨਾਨਰ ਦੇਵ ਜੀ ਨੂੰ ਕ੍ਧਆਉਣ ਮਗਰੋਂ ਦੂਜੇ, ਤੀਜੇ, ਚੌਥੇ ਗੁਰੂ ਰੋਲੋਂ ਸਹਾਇਤਾ ਦੀ ਮੰਗ  ਗੁਰੂ ਅੰਗਦ ਦੇਵ ਜੀ ਕ੍ਸੱਖਾਂ ਦੇ ਦੂਜੇ ਗੁਰੂ ਸੰਨ 1504 ਕ੍ਵਚ ਮੱਤੇ ਰੀ ਸਰਾਂ ਕ੍ਵਖੇ ਪਿਰਾਸ਼ ਪਕ੍ਹਲਾ ਨਾਂ ਭਾਈ ਲਕ੍ਹਣਾ ਹੁਰਮੀ ਕ੍ਸੱਖ
 21. 21.  ਗੁਰਬਾਣੀ ਦੀ ਸੰਭਾਲ ਅਤੇ ਰਚਨਾ  ਗੋਇੰਦਵਾਲ ਦੀ ਅਸਥਾਪਨਾ ਲਈ ਆਪਣੇ ਕ੍ਸੱਖ ਬਾਬਾ ਅਮਰਦਾਸ ਜੀ ਨੂੰ ਕ੍ਡਊਟੀ  ਗੁਰਮੁਖੀ ਕ੍ਲਪੀ ਦਾ ਪਿਚਲਨ ਅਤੇ ਮੌਜੂਦਾ ਰੂਪ  ਮੱਲ ਅਖਾੜੇ ਅਤੇ ਕ੍ਸੱਖ ਪਾਠਸ਼ਾਲਾ ਦੀ ਸ਼ੁਰੂਆਤ  ਸੰਨ 1552 ਕ੍ਵਚ ਜੋਤੀ ਜੋਤ ਸਮਾਏ
 22. 22.  ਕ੍ਸੱਖਾਂ ਦੇ ਤੀਜੇ ਗੁਰੂ  ਸੰਨ 1479 ਕ੍ਵਚ ਬਾਸਰਰੇ ਕ੍ਵਖੇ ਪਿਰਾਸ਼  ਕ੍ਸੱਖ ਬਣਨ ਤੋਂ ਪਕ੍ਹਲਾਂ ਦੇਵੀ ਭਗਤ  ਸੇਵਾ ਅਤੇ ਕ੍ਨਮਰਤਾ ਦਾ ਮੁਜੱਸਮਾ  ਸਿੀ ਅੰਕ੍ਮਿਤਸਰ ਦੀ ਸਥਾਪਨਾ ਲਈ ਸਿੀ (ਗੁਰੂ) ਰਾਮਦਾਸ ਜੀ ਨੂੰ ਕ੍ਡਊਟੀ  ਛੂਤ ਛਾਤ ਦਾ ਭੇਦ ਕ੍ਮਟਾਉਣ ਲਈ ਬਉਲੀ ਦੀ ਸਥਾਪਨਾ
 23. 23.  ਪਕ੍ਹਲੇ ਪੰਗਤ ਪਾਛੈ ਸੰਗਤ ਦਾ ਸੰਰਲਪ  ਸਮਾਜ ਸੁਧਾਰ ਲਈ ਜ਼ਾਤ ਪਾਤ, ਪਰਦਾ, ਸਤੀ ਦੀ ਰਸਮ ਅਤੇ ਜਜ਼ੀਆ ਦਾ ਕ੍ਵਰੋਧ  ਕ੍ਸੱਖੀ ਦੇ ਪਿਚਾਰ ਲਈ 22 ਮੰਜੀਆਂ ਸਥਾਕ੍ਪਤ  ਕ੍ਵਸਾਖੀ ਮੇਲੇ ਦੀ ਆਰੰਭਤਾ  ਬਾਣੀ ਦੀ ਸੰਭਾਲ ਅਤੇ ਰਚਨਾ  ਸੰਨ 1574 ਕ੍ਵਚ ਜੋਤੀ ਜੋਤ ਸਮਾਏ
 24. 24.  ਕ੍ਸੱਖਾਂ ਦੇ ਚੌਥੇ ਗੁਰੂ  ਸੰਨ 1534 ਕ੍ਵਚ ਚੂਨਾ ਮੰਡੀ ਲਾਹੌਰ ਕ੍ਵਚ ਪਿਰਾਸ਼  7 ਸਾਲ ਦੀ ਉਮਰ ਕ੍ਵਚ ਯਤੀਮ  ਸੰਨ 1553 ਕ੍ਵਚ ਬੀਬੀ ਭਾਨੀ ਜੀ ਨਾਲ ਸ਼ਾਦੀ  ਮੰਜੀਆਂ ਦੇ ਨਾਲ ਨਾਲ ਮਸੰਦ ਪਿਥਾ ਵੀ
 25. 25.  ਅੰਕ੍ਮਿਤਸਰ ਸ਼ਕ੍ਹਰ ਅਤੇ ਸਰੋਵਰ ਦੀ ਸਥਾਪਨਾ  ਬਾਣੀ ਦੀ ਸੰਭਾਲ ਤੇ ਰਚਨਾ  ਆਸਾ ਦੀ ਵਾਰ ਦੀ ਮਰਯਾਦਾ  ਅਨੰ ਦ ਰਾਰਜ-ਲਾਵਾਂ ਦੀ ਰਚਨਾ  ਦਸਵੰਧ ਦੀ ਸ਼ੁਰੂਆਤ  1581 ਕ੍ਵਚ ਜੋਤੀ ਜੋਤ ਸਮਾਏ
 26. 26.  ਹੁਣ ਅਗਲੇ ਕ੍ਤੰਨ ਗੁਰੂ ਸਾਕ੍ਹਬਾਨ ਨੂੰ ਚੇਤੇ ਰੀਤਾ ਕ੍ਗਆ ਹੈ  ਗੁਰੂ ਅਰਜਨ ਦੇਵ ਜੀ ਕ੍ਸੱਖਾਂ ਦੇ ਪੰਜਵੇਂ ਗੁਰੂ ਅਤੇ ਪਕ੍ਹਲੇ ਸ਼ਹੀਦ  ਸੰਨ 1563 ਕ੍ਵਚ ਗੋਇੰਦਵਾਲ ਕ੍ਵਖੇ ਪਿਰਾਸ਼  ਅੰਕ੍ਮਿਤਸਰ ਅਤੇ ਸੰਤੋਖ ਸਰ ਦੀ ਸੰਪੂਰਨਤਾ  ਤਰਨਤਾਰਨ, ਰਰਤਾਰਪੁਰ ਅਤੇ ਹਕ੍ਰਮੰਦਰ ਸਾਕ੍ਹਬ ਦੀ ਸਾਜਨਾ  ਪਕ੍ਹਲੇ ਰੋਹੜੀ ਘਰ ਦੀ ਸਥਾਪਨਾ
 27. 27.  ਬਾਣੀ ਦੀ ਸੰਭਾਲ ਅਤੇ ਰਚਨਾ  ਗੁਰੂ ਗਿੰਥ ਸਾਕ੍ਹਬ ਦੀ ਸੰਪਾਦਨਾ ਅਤੇ ਹਕ੍ਰਮੰਦਰ ਸਾਕ੍ਹਬ ਕ੍ਵਚ ਪਿਰਾਸ਼  ਬਾਬਾ ਬੁਢਾ ਜੀ ਦੀ ਪਕ੍ਹਲੇ ਗਿੰਥੀ ਦੇ ਰੂਪ ਕ੍ਵਚ ਥਾਪਨਾ  ਵਪਾਰ (ਕ੍ਰਰਤ) ਲਈ ਪਿੇਰਨਾ  ਸਪੁਤਰ (ਗੁਰੂ) ਹਕ੍ਰਗੋਕ੍ਬੰਦ ਜੀ ਨੂੰ ਸ਼ਸ਼ਤਰ ਕ੍ਵੱਕ੍ਦਆ  ਸੰਨ 1606 ਕ੍ਵਚ ਜਹਾਂਗੀਰ ਦੇ ਹੁਰਮਾਂ ਨਾਲ ਸ਼ਹੀਦ
 28. 28.  ਕ੍ਸੱਖਾਂ ਦੇ ਛੇਵੇਂ ਗੁਰੂ  ਸੰਨ 1595 ਕ੍ਵਚ ਵਡਾਲੀ ਕ੍ਵਖੇ ਪਿਰਾਸ਼  ਸ਼ਸ਼ਤਰ ਕ੍ਵਕ੍ਦਆ ਦੇ ਮਾਕ੍ਹਰ  ਦੋ ਤਲਵਾਰਾਂ ਬੱਧੀਆਂ-ਇੱਰ ਮੀਰੀ ਦੀ ਇੱਰ ਪੀਰੀ ਦੀ  ਅਰਾਲ ਤਖ਼ਤ ਅਤੇ ਲੋਹਗੜਹ ਦੇ ਕ੍ਰਲਹੇ ਦੀ ਸਥਾਪਨਾ  ਵਾਰਾਂ ਦਾ ਗਾਇਨ ਆਰੰਭ
 29. 29.  ਪਕ੍ਹਲੀ ਵਾਰ ਹਰੂਮਤ ਦਾ ਹਕ੍ਥਆਰਬੰਦ ਕ੍ਵਰੋਧ  ਚਾਰ ਜੰਗਾਂ ਲੜੀਆਂ ਅਤੇ ਕ੍ਜੱਤੀਆਂ  52 ਰਾਕ੍ਜਆਂ ਦੀ ਗਵਾਲੀਅਰ ਦੇ ਕ੍ਰਲਹੇ ਕ੍ਵਚੋਂ ਕ੍ਰਹਾਈ ਰਰਵਾਉਣ ਰਰਰੇ ਬੰਦੀਛੋੜ  ਰੀਰਤਪੁਰ ਸ਼ਕ੍ਹਰ ਦੀ ਸਥਾਪਨਾ  ਸੰਨ 1644 ਕ੍ਵਚ ਜੋਤੀ ਜੋਤ ਸਮਾਏ
 30. 30.  ਕ੍ਸੱਖਾਂ ਦੇ ਸਤਵੇਂ ਗੁਰੂ  ਸੰਨ 1630 ਕ੍ਵਚ ਰੀਰਤਪੁਰ ਸਾਕ੍ਹਬ ਕ੍ਵਖੇ ਪਿਰਾਸ਼  ਸਵੈ ਰੱਕ੍ਖਆ ਲਈ 2200 ਕ੍ਸੱਖੇ ਹੋਏ ਸਵਾਰਾਂ ਦੀ ਿੌਜ ਪਰ ਇੱਰ ਵੀ ਲੜਾਈ ਨਹੀਂ  ਮਾਲਵਾ ਤੇ ਦੁਆਬਾ ਪਿਚਾਰ ਰੇਂਦਰ ਬਣੇ  ਮਸੰਦਾਂ ਦਾ ਸੁਧਾਰ
 31. 31.  ਸੁਭਾਅ ਕ੍ਵਚ ਰੋਮਲਤਾ, ਸਕ੍ਹਣਸ਼ੀਲਤਾ ਅਤੇ ਕ੍ਪਆਰ  ਵਾਤਾਵਰਣ ਦੀ ਸੰਭਾਲ ਕ੍ਵਚ ਕ੍ਵਸ਼ੇਸ਼ ਯੋਗਦਾਨ  ਉੱਚ ਪੱਧਰ ਦਾ ਦਵਾ ਖਾਨਾ ਕ੍ਜਥੋਂ ਸ਼ਾਹਜਹਾਨ ਦੇ ਪੁਤਰ ਦਾਰਾ ਕ੍ਸ਼ਰੋਹ ਦੀ ਲਾਇਲਾਜ ਬੀਮਾਰੀ ਠੀਰ ਹੋਈ  ਪੁਤਰ ਰਾਮਰਾਇ ਦੁਆਰਾ ਗੁਰਬਾਣੀ ਦੀ ਤੁਰ ਬਦਲਣ ਤੇ ਉਸ ਨੂੰ ਮੱਥੇ ਨਾ ਲਾਇਆ  ਸੰਨ 1661 ਕ੍ਵਚ ਰੀਰਤਪੁਰ ਸਾਕ੍ਹਬ ਕ੍ਵਖੇ ਜੋਤੀ ਜੋਤ ਸਮਾ ਗਏ
 32. 32.  ਕ੍ਸੱਖਾਂ ਦੇ ਅਠਵੇਂ ਗੁਰੂ  ਸੰਨ 1556 ਕ੍ਵਚ ਰੀਰਤਪੁਰ ਸਾਕ੍ਹਬ ਕ੍ਵਖੇ ਪਿਰਾਸ਼  5 ਸਾਲ ਦੀ ਉਮਰ ਕ੍ਵਚ ਗੁਰਗੱਦੀ  ਨੇ ਮ ਨਾਲ ਦਵਾਖਾਨੇ ਕ੍ਵਚ ਮਰੀਜ਼ਾਂ ਦੀ ਦਵਾ ਦਾਰੂ ਅਤੇ ਸੇਵਾ
 33. 33.  ਕ੍ਦਮਾਗੀ ਤੌਰ ਤੇ ਅਸੰਤੁਕ੍ਲਤ ਕ੍ਵਅਰਤੀ ਛੱਜੂ ਰੋਲੋਂ ਗੀਤਾ ਦੇ ਅਰਥ  ਕ੍ਸੱਖੀ ਦਾ ਰੇਂਦਰ ਕ੍ਦੱਲੀ  ਗੁਰੂ ਹਕ੍ਰ ਰਾਇ ਜੀ ਦੇ ਹੁਰਮਾਂ ਦੀ ਪਾਲਣਾ ਰਰਕ੍ਦਆਂ ਔਰੰਗਜ਼ੇਬ ਦੇ ਬਾਰ ਬਾਰ ਬੇਨਤੀ ਰਰਨ ਤੇ ਵੀ ਉਸ ਨੂੰ ਦਰਸ਼ਨ ਨਾ ਕ੍ਦੱਤੇ  ਸੰਨ 1664 ਕ੍ਦੱਲੀ ਕ੍ਵਖੇ ਜੋਤੀ ਜੋਤ ਸਮਾਏ
 34. 34.  ਕ੍ਦੱਲੀ ਕ੍ਵਚ ਿੈਲੀ ਚੇਚਰ ਦੀ ਛੂਤ ਦੀ ਲਾਇਲਾਜ ਬੀਮਾਰੀ ਆਪ ਦੇ ਦਰਸ਼ਨਾਂ ਨਾਲ ਹੀ ਠੀਰ ਹੋ ਜਾਂਦੀ  ਕ੍ਜਥੇ ਬੈਠ ਰੇ ਆਪ ਰੋਗੀਆਂ ਨੂੰ ਠੀਰ ਰਰਦੇ ਉਸ ਥਾਂ ਤੇ ਅੱਜ ਰੱਲਹ ਗੁਰਦੁਆਰਾ ਬੰਗਲਾ ਸਾਕ੍ਹਬ  ਚੇਚਰ ਦੇ ਰੋਗੀਆਂ ਦੀ ਸੇਵਾ ਰਰਕ੍ਦਆਂ ਆਪ ਇਸ ਰੋਗ ਤੋਂ ਪੀੜਤ ਹੋ ਰੇ ਜੋਤੀ ਜੋਕ੍ਤ ਸਮਾਏ  ਅੱਜ ਵੀ ਕ੍ਵਕ੍ਭੰਨ ਰੋਗਾਂ ਦੇ ਅਨੇ ਰਾਂ ਰੋਗੀ ਬੰਗਲਾ ਸਾਕ੍ਹਬ ਆ ਰੇ ਠੀਰ ਹੁੰਦੇ ਹਨ
 35. 35.  ਸੰਨ 1621 ਕ੍ਵਚ ਅੰਕ੍ਮਿਤਸਰ ਕ੍ਵਖੇ ਪਿਰਾਸ਼  ਗੁਰੂ ਹਕ੍ਰਗੋਕ੍ਬੰਦ ਸਾਕ੍ਹਬ ਜੀ ਦੁਆਰਾ ਲੜੀਆਂ ਜੰਗਾਂ ਕ੍ਵਚ ਬਹਾਦਰੀ ਕ੍ਦਖਾਉਣ ਰਰਰੇ ਤੇਗ ਬਹਾਦਰ  ਢਾਰੇ ਤੱਰ ਲੰ ਮੇ ਪਿਚਾਰ ਦੌਰੇ  ਪਾਣੀ ਦੀ ਥੁੜ ਵਾਲੇ ਇਲਾਕ੍ਰਆਂ ਕ੍ਵਚ ਖੂਹਾਂ ਅਤੇ ਤਾਲਾਬਾਂ ਦੀ ਖੁਦਾਈ  ਬਾਣੀ ਦੀ ਸੰਭਾਲ ਅਤੇ ਰਚਨਾ  ਰਸ਼ਮੀਰੀ ਪੰਡਤਾਂ ਦੀ ਜੰਝੂ ਦੀ ਰਾਖੀ ਲਈ ਪੁਰਾਰ ਰਰਨ ਤੇ ਰੁਰਬਾਨੀ ਦੇਣ ਲਈ ਕ੍ਦੱਲੀ ਵੱਲ ਨੂੰ ਚਾਲੇ
 36. 36.  ‘ਭੈ ਰਾਹੂ ਰਉ ਦੇਤ ਨਕ੍ਹ ਨਕ੍ਹ ਭੈ ਮਾਨਤ ਆਨ’ ਦੇ ਪਿਚਾਰ ਲਈ ਦੇਸ਼ ਦਾ ਤੂਿਾਨੀ ਦੌਰਾ  ਔਰੰਗਜ਼ੇਬ ਨੇ ਕ੍ਤੰਨ ਸ਼ਰਤਾਂ ਰੱਖੀਆਂ ◦ ਇਸਲਾਮ ਰਬੂਲੋ, ਰਰਾਮਾਤ ਕ੍ਦਖਾਉ ਜਾਂ ਮੌਤ ਪਰਣਾਉ  ਗੁਰੂ ਜੀ ਵੱਲੋਂ ਤੀਜੀ ਰਬੂਲ  ਸੰਨ 1675 ਕ੍ਵਚ ਕ੍ਤੰਨ ਕ੍ਸੱਖਾਂ ਦੀ ਸ਼ਹੀਦੀ ਤੋਂ ਬਾਅਦ ਕ੍ਦੱਲੀ ਦੇ ਚਾਂਦਨੀ ਚੌਂਰ ਕ੍ਵਚ ਧੜ ਨਾਲੋਂ ਸੀਸ ਵੱਖ ਰਰਰੇ ਸ਼ਹੀਦ  ਧੜ ਦਾ ਸਸਰਾਰ ਕ੍ਦੱਲੀ ਅਤੇ ਸੀਸ ਦਾ ਅਨੰ ਦਪੁਰ ਸਾਕ੍ਹਬ ਕ੍ਵਖੇ  ਧਾਰਕ੍ਮਰ ਆਜ਼ਾਦੀ ਲਈ ਰੁਰਬਾਨੀ ਦੇਣ ਰਰਰੇ ‘ਕ੍ਹੰਦ ਦੀ ਚਾਦਰ’
 37. 37.  ਭਾਰਤੀ ਕ੍ਵਚਾਰਧਾਰਾ ਅਨੁਸਾਰ ਨੌਂ ਕ੍ਨਧੀਆਂ  ਪਦਮ ਕ੍ਨਧੀ : ਪੁਤਰ ਪੋਤਰੇ ਅਤੇ ਧਨ ਦੌਲਤ  ਮਹਾਨ ਪਦਮ : ਹੀਰੇ ਜਵਾਹਰਾਤ  ਸੰਖ : ਛੱਤੀ ਪਿਰਾਰ ਦੇ ਸੁਅਦਲੇ ਭੋਜਨ  ਮੱਰਰ : ਸ਼ਸ਼ਤਰ ਕ੍ਵੱਕ੍ਦਆ ਅਤੇ ਦੂਕ੍ਜਆਂ ਉੱਪਰ ਰਾਜ  ਰੱਛਪ : ਰਪੜੇ ਆਕ੍ਦ  ਰੁੰਡ : ਸੋਨੇ ਦਾ ਵਪਾਰ  ਨੀਲ : ਰੀਮਤੀ ਹੀਕ੍ਰਆਂ, ਮੋਤੀਆਂ ਦਾ ਵਪਾਰ  ਮੁਰੰਦ : ਸੰਗੀਤ, ਰਕ੍ਵਤਾ ਅਤੇ ਰੋਮਲ ਰਲਾਵਾਂ ਕ੍ਵਚ ਮਾਕ੍ਹਰ  ਖਰਬ : ਹਰ ਤਰਹਾਂ ਦੀ ਅਮੀਰੀ ਗੁਰਮਹਤ ਹਵਚ ਇਿ ਨਉ ਹਨਧੀਆਂ ਮਿਿੱ ਤਵਿੀਣ
 38. 38.  ਗੁਰਮਕ੍ਤ ਕ੍ਵਚ ਭਰੋਸਾ, ਲੀਨਤਾ, ਸੰਤੋਖ, ਹੁਰਮ, ਸਕ੍ਹਜ, ਅਨੰ ਦ, ਕ੍ਵਸਮਾਦ, ਨਦਕ੍ਰ, ਕ੍ਨਰਲੇਪਤਾ ਆਕ੍ਦ ਕ੍ਨਧੀਆਂ  ਇਨਹ ਾਂ ਕ੍ਨਧੀਆਂ ਦੀ ਪਿਾਪਤੀ ਦਾ ਸਾਧਨ ਨਾਮ ਨਉ ਕ੍ਨਕ੍ਧ ਉਪਜੈ ਨਾਮੁ ਏਰੁ ਰਰਕ੍ਮ ਪਵੈ ਨੀਸਾਣੁ ॥ ਨਉ ਕ੍ਨਕ੍ਧ ਨਾਮੁ ਕ੍ਨਧਾਨੁ ਹਕ੍ਰ ਮੈ ਪਲੈ ਬਧਾ ਕ੍ਛਕ੍ਰ ਜੀਉ ॥ ਲਕ੍ੜ ਲੀਨੇ ਲਾਏ ਨਉ ਕ੍ਨਕ੍ਧ ਪਾਏ ਨਾਉ ਸਰਬਸੁ ਠਾਰੁਕ੍ਰ ਦੀਨਾ ॥
 39. 39.  ਨਾਮ ਦੀ ਪਿਾਪਤੀ ਪੂਰੇ ਗੁਰੂ ਰੋਲੋਂ ਪੂਰੇ ਗੁਰ ਤੇ ਨਾਮੁ ਕ੍ਨਕ੍ਧ ਪਾਏ ॥ ਸਕ੍ਤਗੁਰੁ ਹੋਇ ਦਇਆਲੁ ਤਾ ਨਵ ਕ੍ਨਕ੍ਧ ਪਾਈਐ ॥ ਨਾਮੁ ਨਵ ਕ੍ਨਕ੍ਧ ਗੁਰ ਤੇ ਪਾਏ ॥ ਨਾਨਰ ਨਾਮੁ ਜਪੇ ਨਾਉ ਨਉ ਕ੍ਨਕ੍ਧ ਪਾਏ ॥ ਗੁਕ੍ਰ ਨਉ ਕ੍ਨਕ੍ਧ ਨਾਮੁ ਕ੍ਵਖਾਕ੍ਲਆ ਹਕ੍ਰ ਦਾਕ੍ਤ ਰਰੀ ਦਇਆਕ੍ਲ ॥ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਕ੍ਵਚੋਂ ਨਾਮ ਦੀ ਪਿਾਪਤੀ ਤੇ ਨਾਮ ਕ੍ਵਚ ਸਾਰੀਆਂ ਕ੍ਰੱਧੀਆਂ ਕ੍ਸੱਧੀਆਂ ਕ੍ਨਿੱਧੀਆਂ
 40. 40.  ਪਉੜੀ ਦੀ ਅਖੀਰਲੀ ਤੁਰ  ਦਸਮ ਕ੍ਪਤਾ ਵੱਲੋਂ ਨੌਂ ਗੁਰੂ ਸਾਕ੍ਹਬਾਨ ਦੇ ਅਕ੍ਭਨੰ ਦਨ ਅਤੇ ਅਰਾਧਨਾ ਦੇ ਨਾਲ ਨਾਲ ਅੰਗ ਸੰਗ ਰਕ੍ਹਣ ਦੀ ਯਾਚਨਾ  ਗੁਰਬਾਣੀ ਦਾ ਿੁਰਮਾਣ ਹੈ: ਸਕ੍ਤਗੁਰੁ ਕ੍ਸਖ ਰਉ ਜੀਅ ਨਾਕ੍ਲ ਸਮਾਰੈ॥  ਕ੍ਸੱਖ ਦਾ ਅਟੱਲ ਕ੍ਵਸ਼ਵਾਸ਼ ਹੈ ਕ੍ਰ ਸਕ੍ਤਗੁਰੂ ਬਚਨ ਦਾ ਸੂਰਾ ਹੈ
 41. 41.  ਸਾਰੇ ਗੁਰੂ ਇੱਰ ਜੋਤ - ਇਸ ਲਈ ਇਹ ਤੁਰ ਸਾਰੇ ਗੁਰੂ ਸਾਕ੍ਹਬਾਨ ਲਈ ਸਾਂਝੀ ਜੋਕ੍ਤ ਓਹਾ ਜੁਗਕ੍ਤ ਸਾਇ ਸਕ੍ਹ ਰਾਇਆ ਿੇਕ੍ਰ ਪਲਟੀਐ ॥ ਸਿੀ ਨਾਨਰ ਅੰਗਕ੍ਦ ਰਕ੍ਰ ਮਾਨਾ ॥ ਅਮਰ ਦਾਸ ਅੰਗਦ ਪਕ੍ਹਚਾਨਾ ॥ ਅਮਰ ਦਾਸ ਰਾਮਦਾਸ ਰਹਾਯੋ ॥ ਸਾਧਨ ਲਖਾ ਮੂੜ ਨਕ੍ਹ ਪਾਯੋ ॥ ਰਾਮਦਾਸ ਹਕ੍ਰ ਸੋ ਕ੍ਮਕ੍ਲ ਗਏ ॥ ਗੁਰਤਾ ਦੇਤ ਅਰਜੁਨਕ੍ਹ ਭਏ ॥ ਜਬ ਅਰਜੁਨ ਪਿਭ ਲੋਕ੍ਰ ਕ੍ਸਧਾਏ ॥ ਹਕ੍ਰਗੋਕ੍ਬੰਦ ਕ੍ਤਹ ਠਾਂ ਠਹਰਾਏ ॥ ਹਕ੍ਰਗੋਕ੍ਬੰਦ ਪਿਭ ਲੋਕ੍ਰ ਕ੍ਸਧਾਰੇ ॥ ਹਰੀ ਰਾਇ ਕ੍ਤਹ ਠਾਂ ਬੈਠਾਰੇ ॥ ਹਰੀ ਕ੍ਰਿਸਕ੍ਨ ਕ੍ਤਨ ਰੇ ਸੁਤ ਵਏ ॥ ਕ੍ਤਨ ਤੇ ਤੇਗ ਬਹਾਦੁਰ ਭਏ ॥ (ਦਸਮ ਗਿੰਥ ਸਾਕ੍ਹਬ)
 42. 42.  ਦਸਵੇਂ ਪਾਤਸ਼ਾਹ ਦਾ ਨਾਂ ਗੁਰੂ ਪੰਥ ਨੇ ਬਾਅਦ ਕ੍ਵਚ ਅੰਕ੍ਰਤ ਰੀਤਾ  ਨੌਂ ਪਾਤਸ਼ਾਹੀਆਂ ਦੇ ਨਾਲ ਨਾਲ ਖ਼ਾਲਸਾ ਪੰਥ ਵੱਲੋਂ ਦਸਮ ਕ੍ਪਤਾ ਨੂੰ ਸਹਾਇਤਾ ਲਈ ਯਾਚਨਾ  ਪਟਨਾ ਸਕ੍ਹਬ ਕ੍ਵਖੇ ਸੰਨ 1666 ਕ੍ਵਚ ਪਿਰਾਸ਼  ਅਰਬੀ, ਫ਼ਾਰਸੀ, ਪੰਜਾਬੀ, ਕ੍ਹੰਦੀ, ਸੰਸਕ੍ਰਿਤ ਆਕ੍ਦ ਭਾਸ਼ਾਵਾਂ ਦੇ ਕ੍ਗਆਤਾ  ਨੌਂ ਸਾਲ ਦੀ ਉਮਰ ਕ੍ਵਚ ਕ੍ਪਤਾ ਗੁਰੂ ਨੂੰ ਸ਼ਹੀਦੀ ਲਈ ਤੋਕ੍ਰਆ
 43. 43.  ਗਤੀਕ੍ਵਧੀਆਂ ਦਾ ਮੁਖ ਰੇਂਦਰ : ਅਨੰ ਦਪੁਰ ਸਾਕ੍ਹਬ  ਰਣਜੀਤ ਨਗਾਰੇ ਦੀ ਆਰੰਭਤਾ  ਕ੍ਰਕ੍ਲਹਆਂ ਦੀ ਉਸਾਰੀ  ਹਕ੍ਥਆਰਬੰਦ ਿੌਜਾਂ ਦੀ ਰਾਇਮੀ  ਹੋਲੇ ਮਹੱਲੇ ਦੀ ਆਰੰਭਤਾ
 44. 44.  ਅੰਕ੍ਮਿਤ ਦੀ ਦਾਤ ਅਤੇ ਖ਼ਾਲਸਾ ਪੰਥ ਦੀ ਸਾਜਣਾ  ਕ੍ਵੱਕ੍ਦਆ, ਸਾਕ੍ਹਤ, ਸ਼ਸ਼ਤਰ ਕ੍ਵੱਕ੍ਦਆ ਅਤੇ ਸੰਗੀਤ ਦੀ ਪਿਿੁਲਤਾ ਲਈ ਕ੍ਵਕ੍ਭੰਨ ਰਾਰਜ  ਪਹਾੜੀ ਰਾਕ੍ਜਆਂ ਅਤੇ ਮੁਗਲਾਂ ਕ੍ਵਰੁਧ ਜੰਗਾਂ ਅਤੇ ਜੇਤੂ  ਕ੍ਪਤਾ, ਮਾਤਾ ਅਤੇ ਬੱਕ੍ਚਆਂ ਦੀ ਸ਼ਹੀਦੀ ਪਰ ਅਡੋਲ ਕ੍ਚਤ ਕ੍ਵਚਰੇ
 45. 45.  ਬਾਣੀ ਦੇ ਰਚੈਤਾ-ਦਸਮ ਗਿੰਥ ਕ੍ਵਚ ਦਰਜ  ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ (ਗੁਰੂ) ਗਿੰਥ ਸਾਕ੍ਹਬ ਕ੍ਵਚ ਸੰਰਲਨ  ਸੰਨ 1708 ਕ੍ਵਚ ਹਜ਼ੂਰ ਸਾਕ੍ਹਬ ਕ੍ਵਚ ਜੋਤੀ ਜੋਤ ਸਮਾਏ  ਗਿੰਥ ਸਾਕ੍ਹਬ ਨੂੰ ਗੁਕ੍ਰਆਈ  ਆਤਮਾ ਗਿੰਥ ਕ੍ਵਚ ਅਤੇ ਸਰੀਰ ਪੰਥ ਕ੍ਵਚ ਦਾ ਐਲਾਨ
 46. 46.  ਕ੍ਸੱਖਾਂ ਦੇ ਮੌਜੂਦਾ ਗੁਰੂ  ਜੁਗੋ ਜੁਗ ਅਟੱਲ ਦਸਾਂ ਪਾਤਸ਼ਾਹੀਆਂ ਦੀ ਆਤਕ੍ਮਰ ਜੋਤ ਦਾ ਅਕ੍ਭਨੰ ਦਨ  ਗੁਰੂ ਅਰਜਨ ਦੇਵ ਜੀ ਵੱਲੋਂ ਹਕ੍ਰਮੰਦਰ ਸਾਕ੍ਹਬ ਕ੍ਵਚ ਪਰਿਾਸ਼ਮਾਨ ‘ਆਕ੍ਦ ਗਿੰਥ’ ਨੂੰ ਦਸਮ ਕ੍ਪਤਾ ਵੱਲੋਂ ‘ਗੁਰੂ’ ਥਾਪ ਰੇ ਗੁਰੂ ਗਿੰਥ ਦਾ ਦਰਜਾ  ਦਸਮ ਕ੍ਪਤਾ ਦਾ ਐਲਾਨ - ਆਤਮਾ ਗਿੰਥ ਕ੍ਵਚ, ਦੇਹ ਪੰਥ ਕ੍ਵਚ  ਸੰਸਾਰ ਦਾ ਇੱਰੋ ਇੱਰ ਗਿੰਥ ਕ੍ਜਸ ਕ੍ਵਚ ਧਾਰਕ੍ਮਰ ਆਗੂਆਂ ਦੀ ਮੌਕ੍ਲਰ ਰਚਨਾ
 47. 47.  ਸੰਸਾਰ ਦਾ ਇੱਰੋ ਇੱਰ ਗਿੰਥ ਕ੍ਜਸ ਕ੍ਵਚ ਇੱਰ ਅਰਾਲ ਪੁਰਖ ਦੀ ਅਰਾਧਨਾ  ਕ੍ਰਸੇ ਇਕ੍ਤਹਾਸਰ ਘਟਨਾ ਦਾ ਕ੍ਜ਼ਰਰ ਨਹੀਂ  ਸਾਰੀ ਬਾਣੀ ਸ਼ਬਦ ਨਾਲ ਇੱਰ ਸੁਰ  ਹਰ ਧਰਮ, ਹਰ ਦੇਸ਼, ਹਰ ਜਾਤ ਦਾ ਸਾਂਝਾ ਗਿੰਥ  ਗੁਰੂ ਗਿੰਥ ਸਾਕ੍ਹਬ ਕ੍ਵੱਚੋਂ ਹੁਰਮਨਾਮਾ ਲੈ ਰੇ ਅਗਵਾਈ ਲਈ ਜਾਂਦੀ ਹੈ
 48. 48.  ਦਰਸ਼ਨ ਦੀਦਾਰ ਸ਼ਬਦ ਜਾਂ ਬਾਣੀ ਦਾ ਹੈ  ਗੁਰੂ ਗਿੰਥ ਸਾਕ੍ਹਬ ਉਤੇ ਸਕ੍ਤਰਾਰ ਲਈ ਕ੍ਦੱਤੇ ਜਾਂਦੇ ਰੀਮਤੀ ਰੁਮਾਕ੍ਲਆਂ ਜਾਂ ਹੋਰ ਭੌਕ੍ਤਰ ਸਮੱਗਰੀ ਦਾ ਅਕ੍ਧਆਤਮਰ ਉੱਚਤਾ ਨਾਲ ਰੋਈ ਸਬੰਧ ਨਹੀਂ  ਕ੍ਨਰੰਰਾਰ ਦਾ ਵਾਸਾ ਬਾਣੀ ਕ੍ਵਚ ਹੈ  ਬਾਣੀ ਦੇ ਦਰਸ਼ਨ ਕ੍ਵਚੋਂ ਕ੍ਨਰੰਰਾਰ ਦੇ ਦਰਸ਼ਨ ਵਾਿੁ ਵਾਿੁ ਬਾਣੀ ਹਨਰੰ ਕਾਰ ਿੈ ਹਤਸੁ ਜੇਵਡੁ ਅਵਰੁ ਨ ਕੋਇ
 49. 49.  ਸ਼ਬਦ ਗੁਰੂ ਦੇ ਅਕ੍ਭਨੰ ਦਨ ਤੋਂ ਬਾਅਦ ਇਸੇ ਗੁਰੂ ਨੂੰ ਕ੍ਧਆਨ ਕ੍ਵਚ ਵਸਾ ਰੇ ਵਾਕ੍ਹਗੁਰੂ ਬੋਲਣ ਦੀ ਹਦਾਇਤ  ਅਰਦਾਸ ਕ੍ਧਆਨ ਦੀ ਪਿਕ੍ਰਕ੍ਰਆ ਹੈ  ਕ੍ਧਆਨ ਭਗਤੀ ਦੀ ਭੂਮੀ ਹੈ  ਕ੍ਧਆਨ ਨੂੰ ਕ੍ਲਵ ਵੀ ਰਕ੍ਹੰਦੇ ਹਨ  ਆਪਣੇ ਕ੍ਧਆਨ ਜਾਂ ਕ੍ਲਵ ਨੂੰ ਵਾਕ੍ਹਗੁਰੂ ਉੱਤੇ ਰੇਂਕ੍ਦਿਤ ਰਰਨਾ ਹੈ ਕਿੈ ਨਾਨਕੁ ਗੁਰ ਪਰਸਾਦੀ ਹਜਨਾ ਹਲਵ ਲਾਗੀ ਹਤਨੀ ਹਵਚੇ ਮਾਇਆ ਪਾਇਆ

×